ਗੁਰਦਾਸਪੁਰ , 6 ਜੂਨ 2023 : ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਚੈਅਰਮੈਨ ਸੁੱਚਾ ਸਿੰਘ ਅਜਨਾਲਾ , ਪ੍ਰਧਾਨ ਸੁਰਜੀਤ ਸਿੰਘ ਗਗੜਾ , ਜਨਰਲ ਸਕੱਤਰ ਮਾਇਆਧਾਰੀ , ਵਿੱਤ ਸਕੱਤਰ ਚਮਕੋਰ ਸਿੰਘ ਅਤੇ ਸਕੱਤਰ ਕੁਲਦੀਪ ਸਿੰਘ ਨੇ ਇਕ ਸਾਂਝੇ ਬਿਆਨ ਰਾਹੀ ਦੱਸਿਆ l ਕਿ ਜਥੇਬੰਦੀ ਕਰਮਚਾਰੀਆਂ ਅਤੇ ਪੈਨਸ਼ਨਰਾ ਦਾ ਛੇਵੇਂ ਪੇ ਕਮੀਸ਼ਨ ਦਾ ਸਾਢੇ ਪੰਜ ਸਾਲ ਦਾ ਪੈੰਡਿਗ ਬਕਾਇਆ , ਡੀ ਏ ਦੀਆਂ 8 ਪ੍ਰਤੀਸ਼ਤ ਦੀਆ ਦੋ ਕਿਸ਼ਤਾਂ ਜਾਰੀ ਕਰਨਾ , ਜੁਲਾਈ 2021 , ਜਨਵਰੀ 2022 ਦੀਆ 6 ਪ੍ਰਤੀਸ਼ਤ ਡੀ ਏ ਦੀਆ ਕਿਸ਼ਤਾਂ ਦਾ ਰਹਿੰਦਾ ਬਕਾਇਆ ਦੇਣਾ , ਕੇਸ਼ਲੈਸ ਹੈਲਥ ਸਕੀਮ ਮੁੜ ਸ਼ੁਰੂ ਕਰਨਾ , ਮੈਡੀਕਲ ਭੱਤਾ 2 ਹਜ਼ਾਰ ਰੁਪਏ ਕਰਨਾ l