ਚੰਡੀਗੜ੍ਹ , 6 ਜਨਵਰੀ, . 2022 : ਪੰਜਾਬ ਸਰਕਾਰ ਨੇ ਪੀ ਐਮ ਮੋਦੀ ਦੀ ਸੁਰੱਖਿਆ ‘ ਚ ਹੋਈ ਕੁਤਾਹੀ ਤੋਂ ਬਾਅਦ 1993 ਬੈਚ ਦੇ ਆਈ ਪੀ ਐਸ ਇਸ਼ਵਰ ਸਿੰਘ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾ ਦਿੱਤਾ ਹੈ ਅਤੇ ਇਸ ਅਹੁਦੇ ਤੋਂ ਮੌਜੂਦਾ ਡੀ ਜੀ ਪੀ ਚਟੋਪਾਧਿਆਏ ਨੂੰ ਫਾਰਗ ਕਰ ਦਿੱਤਾ ਹੈ . ਉਂਜ ਉਹ ਇਸ ਅਹੁਦੇ ਦੇ ਕੰਮ-ਚਲਾਊ ਮੁਖੀ ਸਨ ਅਤੇ ਚੀਫ਼ ਡਾਇਰੈਕਟਰ ਬੀ ਕੇ ਉੱਪਲ ਛੁੱਟੀ ਤੇ ਸਨ . ਉੱਪਲ ਦੀ ਨਵੀਂ ਪੋਸਟਿੰਗ ਅਜੇ ਨਹੀਂ ਕੀਤੀ ਗਈ .