ਨਵੀਂ ਦਿੱਲੀ, 28 ਅਕਤੂਬਰ 2021- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚ ਹੋਣ ਵਾਲੀ ਮੁਲਾਕਤ ਅਮਿਤ ਸ਼ਾਹ ਦੇ ਰੁਝੇਵਿਆਂ ਦੇ ਕਾਰਨ ਮੁਲਤਵੀਂ ਕਰ ਦਿੱਤੀ ਗਈ ਹੈ। ਅਮਿਤ ਸ਼ਾਹ ਨੇ ਗੁਜਰਾਤ ਜਾਣਾ ਸੀ ਅਤੇ ਹੁਣ ਦੁਬਾਰਾ ਮੀਟਿੰਗ ਤੈਅ ਕੀਤੀ ਜਾਏਗੀ।

© 2020 Asli PunjabiDesign & Maintain byTej Info.