• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਚੀਨ ਵਲੋਂ ਸਰਹੱਦ ਤੇ 50 ਹਜ਼ਾਰ ਫੌਜੀ, ਮਿਜ਼ਾਈਲਾਂ ਰਾਕੇਟ ਅਤੇ ਐਚ-6 ਬੰਬਾਰ ਤਾਇਨਾਤ

Asli Punjabi by Asli Punjabi
September 11, 2020
in World
0
ਚੀਨ ਵਲੋਂ ਸਰਹੱਦ ਤੇ 50 ਹਜ਼ਾਰ ਫੌਜੀ, ਮਿਜ਼ਾਈਲਾਂ ਰਾਕੇਟ ਅਤੇ ਐਚ-6 ਬੰਬਾਰ ਤਾਇਨਾਤ
587
SHARES
3.3k
VIEWS
Share on FacebookShare on TwitterShare on Whatsapp

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

ਬੀਜਿੰਗ, 11 ਸਤੰਬਰ – ਭਾਰਤ ਅਤੇ ਚੀਨ ਦੇ ਵਿਚ ਪੂਰਬੀ ਲੱਦਾਖ ਸਰਹੱਦ ਤੇ ਤਣਾਅ ਵੱਧਦਾ ਜਾ ਰਿਹਾ ਹੈ| ਇਸ ਸਬੰਧੀ ਦੋਹਾਂ ਦੇਸ਼ਾਂ ਦੇ ਨੇਤਾ ਰੂਸ ਵਿੱਚ ਚੱਲ ਰਹੇ ਐਸ.ਸੀ.ਓ. ਸੰਮੇਲਨ ਦੌਰਾਨ ਮੁਲਾਕਾਤ ਕਰ ਰਹੇ ਹਨ|ਉੱਥੇ ਦੂਜੇ ਪਾਸੇ ਚੀਨ ਨੇ ਵਾਸਤਵਿਕ ਕੰਟਰੋਲ ਰੇਖਾ ਤੇ ਯੁੱਧ ਜਿਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ| ਚੀਨ ਨੇ 50 ਹਜ਼ਾਰ ਸੈਨਿਕ ਇਸ ਖੇਤਰ ਵਿੱਚ ਤਾਇਨਾਤ ਕੀਤੇ ਹਨ| ਇੱਥੇ ਏਅਰਕ੍ਰਾਫਟ ਅਤੇ ਮਿਜ਼ਾਈਲਾਂ ਦੀ ਵੱਡੀ ਰੇਂਜ ਵੀ ਲਗਾ ਦਿੱਤੀ ਗਈ ਹੈ| ਉੱਥੇ ਭਾਰਤੀ ਫੌਜ ਆਪਣੇ ਫੋਰਵਰਡ ਪੋਸਟਾਂ ਵੱਲ ਉਹਨਾਂ ਦੇ ਆਉਣ ਦੀਆਂ ਕੋਸ਼ਿਸ਼ਾਂ ਤੇ ਨਜ਼ਰ ਰੱਖ ਰਹੀ ਹੈ| ਹਾਲੇ ਮੰਨਿਆ ਜਾ ਰਿਹਾ ਹੈ ਕਿ ਚੀਨ ਦੀਆਂ ਹਰਕਤਾਂ ਸਿਰਫ ਛੇੜਖਾਨੀ ਕਰਨ ਲਈ ਹਨ ਅਤੇ ਪੀ.ਐਲ.ਏ. ਕਿਸੇ ਰਣਨੀਤੀ ਦੇ ਤਹਿਤ ਕਾਰਵਾਈ ਦੀ ਤਿਆਰੀ ਨਹੀਂ ਕਰ ਰਹੀ ਹੈ| ਭਾਵੇਂਕਿ ਸਰਹੱਦ ਤੇ ਹਥਿਆਰਬੰਦ ਝੜਪ ਦੇ ਲਈ ਇਹ ਤਿਆਰ ਹੋ ਸਕਦੇ ਹਨ|
ਚੀਨ ਨੇ ਇੱਥੇ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਫੋਰਸ ਅਤੇ 150 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ| ਇਹ ਸਾਰੇ ਐਲ.ਏ.ਸੀ. ਤੇ ਹਮਲੇ ਦੀ ਰੇਂਜ ਦੇ ਅੰਦਰ ਤਾਇਨਾਤ ਹਨ| ਮਾਹਰਾਂ ਦਾ ਮੰਨਣਾ ਹੈ ਕਿ ਇਸ ਖੇਤਰ ਵਿਚ ਇਹ ਸਭ ਤੋਂ ਵੱਧ ਮਿਲਟਰੀ ਤਾਇਨਾਤੀ ਹੈ| ਜ਼ਾਹਰ ਹੈ ਕਿ ਭਾਰਤ ਨਾਲ ਤਣਾਅ ਵਧਣ ਤੇ ਮਈ ਦੇ ਬਾਅਦ ਤੋਂ ਇਹ ਵੱਧਦਾ ਜਾ ਰਿਹਾ ਹੈ| ਮੰਨਿਆ ਜਾਂਦਾ ਹੈ ਕਿ ਪੀ.ਐਲ.ਏ. ਨੂੰ ਸਥਾਨਕ ਕਮਾਂਡਰ ਨਹੀਂ ਸਗੋਂ ਸਿੱਧੇ ਬੀਜਿੰਗ ਤੋਂ ਕੰਟਰੋਲ ਕੀਤਾ ਜਾਂਦਾ ਹੈ|
ਬੀਜਿੰਗ ਦੇ ਕਹਿਣ ਤੇ ਹੀ ਪੈਂਗੋਂਗ ਝੀਲ ਦੇ ਦੱਖਣੀ ਪਾਸੇ ਚੀਨੀ ਸੈਨਿਕ ਭਾਰਤੀ ਸਥਿਤੀ ਨੂੰ ਰੋਜ਼ ਮਾਨੀਟਰ ਕਰਦੇ ਹਨ| ਪੀ.ਐਲ.ਏ. ਨੇ ਲਾਈਟ ਟੈਂਕ ਅਤੇ ਇਨਫੈਨਟਰੀ ਕੌਮਬੈਟ ਵ੍ਹੀਕਲ ਸਰੱਹਦ ਪਾਰ ਭੇਜਣ ਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਨੂੰ ਭਾਰਤੀ ਫੌਜ ਨੇ ਰੋਕ ਦਿੱਤਾ| ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਇਸ ਖੇਤਰ ਵਿਚ ਭਾਰੀ ਫੌਜ ਅਤੇ ਹਥਿਆਰ ਤਾਇਨਾਤ ਕਰਨੇ ਤੇਜ਼ ਕਰ ਦਿੱਤੇ ਹਨ| ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫੌਜ ਇੱਥੇ ਬੁਲਾਈ ਜਾ ਰਹੀ ਹੈ| ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਨੇ ਸੁਰੱਖਿਆ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਏਅਰ ਡਿਫੈਂਸ, ਹਥਿਆਰਬੰਦ ਗੱਡੀਆਂ, ਪੈਰਾਟਰੂਪਰਸ, ਸਪੈਸ਼ਲ ਫੋਰਸ ਅਤੇ ਇਨਫੈਨਟਰੀ ਨੂੰ ਦੇਸ਼ ਭਰ ਦੇ ਹਿੱਸਿਆਂ ਤੋਂ ਬੁਲਾ ਕੇ ਇਸ ਖੇਤਰ ਵਿਚ ਲਗਾਇਆ ਗਿਆ ਹੈ|
ਪੀ.ਐਲ.ਏ. ਸੈਂਟਰਲ ਥੀਏਟਰ ਕਮਾਂਡ ਏਅਰਫੋਰਸ ਦੇ 8-6 ਬੰਬਾਰ ਅਤੇ ਢ-20 ਟਰਾਂਸਪੋਰਟ ਏਅਰਕ੍ਰਾਫਟ ਟਰੇਨਿੰਗ ਮਿਸ਼ਨ ਦੇ ਲਈ ਇੱਥੇ ਤਾਇਨਾਤ ਕੀਤੇ ਹਨ| ਲੰਬੀ ਦੂਰੀ ਦੇ ਆਪਰੇਸ਼ਨ, ਤਾਇਨਾਤੀ ਦੇ ਲਈ ਅਭਿਆਸ ਅਤੇ ਲਾਈਵ ਫਾਇਰ ਡ੍ਰਿਲ ਕਈ ਹਫਤਿਆਂ ਤੋਂ ਜਾਰੀ ਹੈ| ਇਹ ਕਾਰਵਾਈ ਉੱਤਰਪੱਛਮੀ ਚੀਨ ਦੇ ਰੇਗਿਸਤਾਨ ਅਤੇ ਦੱਖਣਪੱਛਮ ਚੀਨ ਦੇ ਤਿੱਬਤ ਖੇਤਰ ਵਿੱਚ ਕੀਤੀ ਜਾ ਰਹੀ ਹੈ| ਚੀਨ ਸੈਂਟਰਲ ਟੇਲੀਵਿਜਨ (ਸੀ.ਸੀ.ਟੀ.ਵੀ.) ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਪੀ.ਐਲ.ਏ. ਦੀ 71ਵੇਂ ਗਰੁੱਪ ਫੌਜ ਦਾ 8ਏ-10 ਐਂਟੀ-ਟੈਂਕ ਮਿਜ਼ਾਈਲ ਸਿਸਟਮ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਤੋਂ ਗੋਬੀ ਰੇਗਿਸਤਾਨ ਪਹੁੰਚਿਆ ਹੈ|
ਪੀ.ਐਲ.ਏ. ਦੇ ਤਿੱਬਤ ਮਿਲਟਰੀ ਕਮਾਂਡ ਨੇ 4,500 ਮੀਟਰ ਦੀ ਉੱਚਾਈ ਤੇ ਸੰਯੁਕਤ ਬ੍ਰਿਗੇਡ ਸਟ੍ਰਾਇਕ ਅਭਿਆਸ ਕੀਤਾ ਹੈ| ਪੀ.ਐਲ.ਏ. ਦੇ 72ਵੇਂ ਗਰੁੱਪ ਫੌਜ ਵੀ ਉੱਤਰ-ਪੱਛਮ ਵਿਚ ਪਹੁੰਚੀ ਹੈ ਅਤੇ ਇੱਥੇ ਉਸ ਦੀ ਏਅਰ ਡਿਫੈਂਸ ਬ੍ਰਿਗੇਟ ਨੇ ਵੀ ਲਾਈਵ ਫਾਇਰ ਡ੍ਰਿਲ ਕੀਤੀ ਹੈ ਜਿਸ ਵਿਚ ਐਂਟੀ-ਏਅਰਕ੍ਰਾਫਟ ਗਨ ਅਤੇ ਮਿਜ਼ਾਈਲ ਤੇ ਅਭਿਆਸ ਕੀਤਾ|

Previous Post

ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਸਰਹੱਦੀ ਇਲਾਕਿਆਂ ਤੇ ਗੋਲੀਬਾਰੀ

Next Post

ਸੁਮੇਧ ਸੈਣੀ ਦੇ ਘਰ ਐੱਸ.ਆਈ.ਟੀ. ਦਾ ਛਾਪਾ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਸੁਮੇਧ ਸੈਣੀ ਦੇ ਘਰ ਐੱਸ.ਆਈ.ਟੀ. ਦਾ ਛਾਪਾ

ਸੁਮੇਧ ਸੈਣੀ ਦੇ ਘਰ ਐੱਸ.ਆਈ.ਟੀ. ਦਾ ਛਾਪਾ

Recommended

ਖੰਨਾ : ਬੈਂਕ ‘ਚ ਡਾਕਾ ਮਾਰਨ ਵਾਲੇ 3 ਮੁਲਜ਼ਮ ਕਾਬੂ

ਖੰਨਾ : ਬੈਂਕ ‘ਚ ਡਾਕਾ ਮਾਰਨ ਵਾਲੇ 3 ਮੁਲਜ਼ਮ ਕਾਬੂ

June 14, 2024
ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ਵਿਚ ਹਾਸਿਲ ਕੀਤਾ ਪਹਿਲਾ ਸਥਾਨ

ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ਵਿਚ ਹਾਸਿਲ ਕੀਤਾ ਪਹਿਲਾ ਸਥਾਨ

July 2, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In