ਨਵੀਂ ਦਿੱਲੀ, 18 ਅਗਸਤ, 2020 : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਂ ਸਿੱਖਿਆ ਮੰਤਰਾਲਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਤੋਂ ਇਹ ਮੰਤਰਾਲਾ ਸਿੱਖਿਆ ਮੰਤਰਾਲੇ ਵਜੋਂ ਜਾਣਿਆ ਜਾਵੇਗਾ।

© 2020 Asli PunjabiDesign & Maintain byTej Info.