• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

66 ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਲਈ ਅਵਾਰਡ

Asli Punjabi by Asli Punjabi
July 23, 2020
in Punjab
0
66 ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਲਈ ਅਵਾਰਡ
594
SHARES
3.3k
VIEWS
Share on FacebookShare on TwitterShare on Whatsapp

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

ਚੰਡੀਗੜ੍ਹ, 23 ਜੁਲਾਈ, 2020 :-ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਸਕੂਲਾਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਵਾਸਤੇ ਸੂਬੇ ਭਰ ਦੇ 66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆਂ ਸਕੂਲ ਹੋਣ ਲਈ ਅਵਾਰਡ ਦਿੱਤੇ ਗਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲਿਆਂ ਵਿੱਲੋਂ ਹਰੇਕ ਜ਼ਿਲੇ ਦੇ ਤਿੰਨ ਸਕੂਲਾਂ ਨੂੰ ਵਧੀਆ ਸਕੂਲ ਹੋਣ ਲਈ ਅਵਾਰਡ ਦਿੱਤਾ ਗਿਆ ਹੈ। ਇਨਾਂ ਵਿੱਚੋਂ ਹਰਕੇ ਜ਼ਿਲੇ ਦਾ ਇੱਕ ਮਿਡਲ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ। ਇਸ ਅਵਾਰਡ ਵਿੱਚ ਹਰੇਕ ਮਿਡਲ ਸਕੂਲ ਨੂੰ 90,909 ਰੁਪਏ, ਹਾਈ ਸਕੂਲ ਨੂੰ 1,36,363 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਇਨਾਂ ਸਕੂਲਾਂ ਵਿੱਚ ਸੰਗਰੂਰ ਜ਼ਿਲੇ ਦਾ ਸਰਕਾਰੀ ਮਿਡਲ ਸਕੂਲ (ਜੀਐਮਐਸ) ਰੱਤੋਕੇ, ਸਰਕਾਰੀ ਹਾਈ ਸਕੂਲ (ਜੀਐਚਐਸ) ਚੋਟੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਖਨੌਰੀ (ਲੜਕੀਆਂ), ਲੁਧਿਆਣਾ ਦੇ ਜੀਐਮਐਸ ਕੁਲਾਰ, ਜੀਐਚਐਸ ਬਾਬਰਪੁਰ, ਜੀਐਸਐਸਐਸ ਕਰਮਸਰ, ਐਸਬੀਐਸ ਨਗਰ ਦੇ ਜੀਐਮਐਸ ਭੰਗਲ ਖੁਰਦ ਅਮਰਗੜ•, ਜੀਐਚਐਸ ਖਾਨਖਾਨਾ (ਲੜਕੀਆਂ), ਜੀਐਸਐਸਐਸ ਭਾਰਤਾ ਕਲਾਂ, ਐਸ ਏ ਐਸ ਨਗਰ ਦੇ ਜੀਐਮਐਸ ਚਾਚੂ ਮਾਜਰਾ, ਜੀਐਚਐਸ ਜੈਅੰਤੀ ਮਾਜਰੀ, ਜੀਐਸਐਸਐਸ ਘੜੂੰਆਂ ਲੜਕੀਆਂ, ਫਾਜਲਿਕਾ ਦੇ ਜੀਐਮਐਸ ਢਾਣੀ ਕਰਨੈਲ ਸਿੰਘ ਐਸਐਸਏ, ਜੀਐਚਐਸ ਹੀਰਾ ਵਾਲੀ (ਆਰਐਮਐਸਏ), ਜੀਐਸਐਸਐਸ ਕੰਧਵਾਲਾ ਅਮਰਕੋਟ, ਫਰੀਦਕੋਟ ਦੇ ਜੀਐਮਐਸ ਵੀਰੇ ਵਾਲਾ ਖੁਰਦ, ਜੀਐਚਐਸ ਮਾਧਕ, ਜੀਐਸਐਸਐਸ ਪਖੀ ਕਲਾਂ, ਪਟਿਆਲਾ ਦੇ ਜੀਐਮਐਸ ਚੋਹਟ, ਜੀਐਚਐਸ ਭਾਨੜਾ ਅਪਗ੍ਰੇਡ (ਆਰਐਮਐਸਏ), ਜੀਐਸਐਸਐਸ ਜੀ ਮਾਣਕਪੁਰ, ਰੂਪਨਗਰ ਦੇ ਜੀਐਮਐਸ ਭਾਨੂਪਲੀ, ਜੀਐਚਐਸ ਭਾਊਵਾਲ, ਜੀਐਸਐਸਐਸ ਧਨਗਰਾਲੀ, ਜਲੰਧਰ ਦੇ ਜੀਐਮਐਸ ਬਡਾਲਾ, ਜੀਐਚਐਸ ਕਿਸ਼ਨਪੁਰ, ਜੀਐਸਐਸਐਸ ਨਹਿਰੂ ਗਾਰਡਨ ਲੜਕੀਆਂ ਮੋਗਾ ਦੇ ਜੀਐਮਐਸ ਕੋਕਰੀ ਵੇਹਨੀਵਾਲ, ਜੀਐਚਐਸ ਪੱਤੋ ਹੀਰਾ ਸਿੰਘ ਲੜਕੀਆਂ, ਜੀਐਸਐਸਐਸ ਘੱਲ ਕਲਾਂ ਸ਼ਾਮਲ ਹਨ।
ਇਸੇ ਤਰਾਂ ਹੋਰ ਸਕੂਲ ਅੰਮ੍ਰਿਤਸਰ ਦਾ ਜੀ.ਐੱਮ.ਐੱਸ ਗੁਮਟਾਲਾ, ਜੀ.ਐੱਚ.ਐੱਸ. ਨੰਗਲ ਮਹਿਤਾ ਲੜਕੀਆਂ, ਜੀ.ਐੱਸ.ਐੱਸ.ਐੱਸ ਮਜੀਠਾ, ਕਪੂਰਥਲਾ ਦੇ ਜੀ.ਐੱਮ.ਐੱਸ ਡੋਮੇਲੀ, ਜੀ.ਐਚ.ਐਸ. ਦਿਆਲਪੁਰ ਲੜਕੀਆਂ, ਜੀ.ਐੱਸ.ਐੱਸ.ਐੱਸ ਖੀਰਾਂਵਾਲੀ, ਫਤਿਹਗੜ ਸਾਹਿਬ ਦੇ ਜੀ.ਐੱਮ.ਐੱਸ. ਚੌਰਵਾਲਾ ਐਸ ਐਸ ਏ, ਜੀ ਐਚ ਐਸ ਅਲੀਪੁਰ ਸੋਂਧੀਆਂ, ਜੀ ਐਸ ਐਸ ਐਸ ਮੁਸਤਫਾਬਾਦ, ਬਠਿੰਡਾ ਦੇ ਜੀ ਐਮ ਐਸ ਗੋਲੇਵਾਲਾ, ਜੀ ਐਚ ਐਸ ਦਿਖ, ਜੀਐਸਐਸਐਸ ਮਲੂਕਾ ਲੜਕੀਆਂ, ਮਾਨਸਾ ਦੇ ਜੀਐਮਐਸ ਉਲਕ, ਜੀਐਚਐਸ ਬਹਿਨੀਵਾਲ, ਜੀਐਸਐਸਐਸ ਕਰੰਡੀ, ਫਿਰੋਜਪੁਰ ਦੇ ਜੀਐਮਐਸ ਚੱਬਾ, ਜੀਐਚਐਸ ਧੀਰਾ ਘਰ ਐਸਐਸਏ ਰਮਸਾ, ਜੀਐਸਐਸਐਸ ਖਾਈ ਫੇਮੇ ਕੀ, ਹੁਸ਼ਿਆਰਪੁਰ ਦੇ ਜੀਐਮਐਸ ਦੀਪੁਰ, ਜੀਐਚਐਸ ਰਾਜਪੁਰ ਗਹੋਤ, ਜੀਐਸਐਸਐਸ ਭੂੰਗਾ, ਮੁਕਤਸਰ ਦੇ ਜੀਐਚਐਸ ਚੱਕ ਗੰਢਾ ਸਿੰਘ ਵਾਲਾ, ਜੀ.ਐੱਚ.ਐੱਸ. ਸੁਰੇਵਾਲਾ, ਜੀ.ਐੱਸ.ਐੱਸ.ਐੱਸ ਭਲਿਆਣਾ, ਬਰਨਾਲਾ ਦੇ ਜੀ.ਐਮ.ਐੱਸ ਲੋਹਗੜ, ਜੀ.ਐਚ.ਐਸ. ਨੈਣੇਵਾਲ, ਜੀ.ਐੱਸ.ਐੱਸ.ਐੱਸ. ਸੁਖਪੁਰਾ, ਗੁਰਦਾਸਪੁਰ ਦੇ ਜੀ.ਐਮ.ਐੱਸ. ਪੰਡੋਰੀ ਬੈਂਸਾਂ, ਜੀ.ਐਚ.ਐਸ. ਬਸਰਾਵਾਂ (ਰਮਸਾ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੇਖਪੁਰ, ਪਠਾਨਕੋਟ ਦੇ ਜੀ.ਐੱਮ.ਐੱਸ. ਹਰਦੋਸਰਨਾਂ, ਜੀ.ਐਚ.ਐੱਸ. ਸਰਤੀ, ਜੀਐਸਐਸਐਸ ਖਾਥੌਰ, ਤਰਨ ਤਾਰਨ ਦੇ ਜੀ.ਐੱਮ.ਐੱਸ ਖਵਾਸਪੁਰ, ਜੀਐਚਐਸ ਖਾਰਾ, ਜੀਐਸਐਸਐਸ ਲੜਕੀਆਂ ਖਾਲੜਾ ਸ਼ਾਮਲ ਹਨ।

Previous Post

ਹੁਣ ਤੱਕ 506 ਹਵਾਲਾਤੀਆਂ ਨੂੰ ਜ਼ਮਾਨਤ ਮਿਲੀ: ਜਿਲਾ ਅਤੇ ਸੈਸ਼ਲਜ ਜੱਜ

Next Post

ਰਾਜਸਥਾਨ ਸੰਕਟ : ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੀ ਕਾਰਵਾਈ ‘ਤੇ ਰੋਕ ਲਾਉਣ ਤੋਂ ਨਾਂਹ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ
Punjab

ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ

by Asli Punjabi
March 18, 2026
Next Post
ਰਾਜਸਥਾਨ ਸੰਕਟ : ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੀ ਕਾਰਵਾਈ ‘ਤੇ ਰੋਕ ਲਾਉਣ ਤੋਂ ਨਾਂਹ

ਰਾਜਸਥਾਨ ਸੰਕਟ : ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੀ ਕਾਰਵਾਈ 'ਤੇ ਰੋਕ ਲਾਉਣ ਤੋਂ ਨਾਂਹ

Recommended

ਨਵਜੋਤ ਸਿੱਧੂ ਦੀ ਬਰਨਾਲਾ ਚੋਣ ਰੈਲੀ ਵਿੱਚ ਬਾਰਿਸ਼ ਦੇ ਬਾਵਜੂਦ ਲੋਕਾਂ ਦਾ ਵੱਡਾ ਇਕੱਠ

ਨਵਜੋਤ ਸਿੱਧੂ ਦੀ ਬਰਨਾਲਾ ਚੋਣ ਰੈਲੀ ਵਿੱਚ ਬਾਰਿਸ਼ ਦੇ ਬਾਵਜੂਦ ਲੋਕਾਂ ਦਾ ਵੱਡਾ ਇਕੱਠ

January 6, 2022
ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ

January 29, 2024

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In