ਚੰਡੀਗੜ੍ਹ , 16 ਮਈ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 6.00 ਵਜੇ ਫੇਸਬੁੱਕ ਰਾਹੀਂ ਜਨਤਾ ਦੇ ਰੂ ਬਰੂ ਹੋਣਗੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਪਹਿਲਾਂ ਉਹਨਾਂ ਨੇ ਸਵੇਰੇ 11.30 ਵਜੇ ਲਾਈਵ ਹੋਣਾ ਸੀ ਜਿਸਦਾ ਸਮਾਂ ਹੁਣ ਬਦਲ ਕੇ ਸ਼ਾਮ 6.00 ਵਜੇ ਕਰ ਦਿੱਤਾ ਗਿਆ ਹੈ।

© 2020 Asli PunjabiDesign & Maintain byTej Info.