ਚੰਡੀਗੜ੍ਹ, 6 ਅਗਸਤ, 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਦੇ ਜ਼ਿਲ੍ਹਾ ਯੋਜਨਾ ਬੋਰਡਾਂ ਵਿੱਚ ਨਵੇਂ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤੇ ਹਨ। ਇਸ ਮੌਕੇ ਸੀਐੱਮ ਮਾਨ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ
ਅਮਰੀਕਾ ਵੱਲੋਂ ਰੂਸ ਤੋਂ ਕੈਮੀਕਲ ਤੇ ਖਾਦਾਂ ਦਰਾਮਦ ਕਰਨ ਬਾਰੇ ਟਰੰਪ ਨੇ ਤੋੜੀ ਚੁੱਪੀ, ਪੜ੍ਹੋ ਕੀ ਕਿਹਾ
ਵਾਸ਼ਿੰਗਟਨ, 6 ਅਗਸਤ, 2025: ਅਮਰੀਕੀ ਰਾਸ਼ਟਰਪਤੀ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਅਮਰੀਕਾ ਰੂਸ ਤੋਂ ਕੈਮੀਕਲ ਤੇ ਖਾਦਾਂ ਦਰਾਮਦ ਕਰਦਾ ਹੈ। ਭਾਰਤ ਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਵੱਲੋਂ ਇਹ ਦਰਾਮਦ ਕੀਤੀ ਜਾ ਰਹੀ ਹੈ।
ਸਮਰਪਣ ਭਾਵਨਾ ਨਾਲ ਨਿਭਾਉਣਗੇ ਅਤੇ ਸੂਬੇ ਦੇ ਵਿਕਾਸ ਟੀਚਿਆਂ ਪ੍ਰਤੀ ਕੰਮ ਕਰਨਗੇ।
















