ਚੰਡੀਗੜ੍ਹ , 20 ਮਾਰਚ 2025 : ਪੰਜਾਬ ਸਰਕਾਰ ਨੇ ਅੱਜ 20 ਮਾਰਚ ਨੂੰ ਕੈਬਨਟ ਦੀ ਮੀਟਿੰਗ ਅਚਾਨਕ ਸੱਦ ਲਈ ਹੈ। ਇਸ ਮੀਟਿੰਗ ਦਾ ਏਜੰਡਾ ਹਾਲ ਦੀ ਘੜੀ ਸਾਹਮਣੇ ਨਹੀਂ ਆਇਆ।
ਇਥੇ ਇਹ ਦੱਸ ਦਈਏ ਕਿ ਇਹ ਪੰਜਾਬ ਕੈਬਨਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਹੋਵੇਗੀ।

© 2020 Asli PunjabiDesign & Maintain byTej Info.