ਚੰਡੀਗੜ੍ਹ, 11 ਫਰਵਰੀ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਆਪ ਵਿਧਾਇਕਾਂ ਦੀ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਹਿਮ ਮੀਟਿੰਗ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਪ ਨੂੰ ਕਿਵੇਂ ਮਜਬੂਤ ਕੀਤਾ ਜਾਵੇ, ਉਸ ਬਾਰੇ ਮੀਟਿੰਗ ਵਿਚ ਚਰਚਾ ਹੋ ਸਕਦੀ ਹੈ।

© 2020 Asli PunjabiDesign & Maintain byTej Info.