ਨਵੀਂ ਦਿੱਲੀ, 28 ਜੂਨ, 2020 : ਭਾਰਤ ਵਿਚ ਇਕ ਹੀ ਦਿਨ ਵਿਚ 19906 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਮਗਰੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 5,28,859 ਹੋ ਗਈ ਹੈ। ਇਸ ਵੇਲੇ 2,03,051 ਕੇਸ ਐਕਟਿਕ ਹਨ ਤੇ 3,09713 ਕੇਸ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ 410 ਮੌਤਾਂ ਹੋ ਚੁੱਕੀਅ ਹਨ ਜਦਕਿ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 16095 ਹੋ ਗਈ ਹੈ। ਦਿੱਲੀ ਵਿਚ ਕੇਸਾਂ ਦੀ ਕੁੱਲ ਗਿਣਤੀ 80,188 ਹੋ ਗਈ ਹੈ।