ਚੰਡੀਗੜ੍ਹ , 11ਅਕਤੂਬਰ 2023 : ਮੁੱਖ ਮੰਤਰੀ ਪੰਜਾਬ ਵੱਲੋਂ ਵਿਰੋਧੀ ਧਿਰਾਂ ਨਾਲ ਬੁਲਾਈ ਗਈ ਮੀਟਿੰਗ ਬਾਰੇ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਨਹੀਂ ਜਾਣਗੇ
ਅਬੋਹਰ ਆ ਜਾਉ ਜਿੱਥੇ SYL ਦੇ ਪਾਣੀ ਹੈ ਉੱਥੇ ਮੀਟਿੰਗ ਰੱਖੀ ਜਾਵੇ l
ਜਾ ਲੁਧਿਆਣਾ ਸਥਿਤ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਰੱਖ ਲਈ ਜਾਵੇ ਮੀਟਿੰਗ l
SYL ਦੇ ਮੁੱਦੇ ਤੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਇਸ ਮੁੱਦੇ ਤੇ ਕਿ ਸਟੈਂਡ ਹੈ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ l
ਜਿਸ ਸਮੇਂ ਸਮਝੌਤਾ ਹੋਇਆ ਸੀ ਉਸ ਸਮੇਂ ਪਾਣੀ ਕਿੰਨਾ ਸੀ ਅਤੇ ਅੱਜ ਪੰਜਾਬ ਕੋਲ ਕਿੰਨਾ ਪਾਣੀ ਹੈ ਇਸ ਤੇ ਵੀ ਗੱਲ-ਬਾਤ ਹੋਣੀ ਚਾਹੀਦੀ ਹੈ l
ਮੁੱਖ ਮੰਤਰੀ ਨਾਲ ਪਾਰਲੀਮੈਂਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਹੁਣ ਉਹ ਮੁੱਖ ਮੰਤਰੀ ਹਨ l
ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਹਨ l
ਮੁੱਖ ਮੰਤਰੀ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੰਦੇ ਕਿਹਾ ਕਿ ਉਸ ਸਮੇਂ ਬਲਰਾਮ ਜਾਖੜ1982 ਵਿੱਚ ਸੰਵਿਧਾਨ ਦੀ ਪੋਸਟ ਤੇ ਸਨl