• About
  • Contact
  • Hindi News
  • English News
Friday, June 13, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਨਿਊਜ਼ੀਲੈਂਡ: ਲਾਕਡਾਊਨ ‘ਚ ਪੰਜਾਬੀ ਸਿੱਖ ਨੇ ਲੋਕਾਂ ਨੂੰ ਦਿੱਤੀ ਪੂਰੀ ਸਰਵਿਸ, ਬੱਚਿਆਂ ਨੇ ਕੀਤਾ ਵਿਲੱਖਣ ਧੰਨਵਾਦ

Asli Punjabi by Asli Punjabi
June 23, 2020
in World
0
ਨਿਊਜ਼ੀਲੈਂਡ: ਲਾਕਡਾਊਨ ‘ਚ ਪੰਜਾਬੀ ਸਿੱਖ ਨੇ ਲੋਕਾਂ ਨੂੰ ਦਿੱਤੀ ਪੂਰੀ ਸਰਵਿਸ, ਬੱਚਿਆਂ ਨੇ ਕੀਤਾ ਵਿਲੱਖਣ ਧੰਨਵਾਦ
586
SHARES
3.3k
VIEWS
Share on FacebookShare on TwitterShare on Whatsapp

ਔਕਲੈਂਡ, 23 ਜੂਨ 2020 – ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਲਾਕਡਾਊਨ ਕਰਕੇ ਲੰਬਾ ਸਮਾਂ ਲੋਕਾਂ ਦੇ ਕਾਰੋਬਾਰ ਬੰਦ ਰਹੇ, ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ। ਸਰਕਾਰ ਨੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੀਆਂ ਦੁਕਾਨਾਂ ਦੁਕਾਨਾਂ ਨੂੰ ਖੁੱਲ੍ਹਾ ਰੱਖਣ ਦੀ ਆਗਿਆ ‘ਇੰਸ਼ੈਂਸ਼ੀਅਲ’ ਸ਼੍ਰੇਣੀ ਅਧੀਨ ਦਿੱਤੀ। ਇਸੇ ਸ਼੍ਰੇਣੀ ਅਧੀਨ ਖੜਗ ਸਿੰਘ ਸਿੱਧੂ ਹੋਰਾਂ ਦੀ ਏਵਰਗਲੇਡ ਮੈਨੁਕਾਓ ਵਿਖੇ 4 ਸੁਕੇਅਰ ਦੁਕਾਨ ਇਲਾਕੇ ਦੇ ਵਿੱਚ ਪੂਰਾ ਸਮਾਂ ਲੋਕਾਂ ਦੀ ਸਰਵਿਸ ਵਿੱਚ ਖੁੱਲ੍ਹੀ ਰਹੀ।

ਦੁਕਾਨ ਦੇ ਸਟਾਫ ਨੇ ਵੀ ਇਸ ਮੌਕੇ ਲੋਕਾਂ ਦੀ ਸਹਾਇਤਾ ਕਰਦਿਆਂ ਪੂਰਾ ਸਾਮਾਨ ਮੁਹੱਈਆ ਕਰਵਾਇਆ। ਅੱਜ ਇਸੇ ਰੋਡ ਉਤੇ ਸਥਿਤ ਏਵਰਗਲੇਡ ਸਕੂਲ ਦੇ ਬੱਚੇ ਅਚਨਚੇਤ ਆਪਣੇ ਅਧਿਆਪਕਾਂ ਦੇ ਨਾਲ ਦੁਕਾਨ ਦੇ ਸਾਹਮਣੇ ਪਹੁੰਚੇ ਅਤੇ ਦੁਕਾਨ ਨੂੰ ਆਉਂਦੇ ਪੂਰੇ ਫੁੱਟਪਾਥ ਉਤੇ ਰੰਗ-ਬਿਰੰਗੇ ਰੰਗਾਂ ਦੇ ਨਾਲ ਥੈਂਕਸ, ਵੀ ਲਵ ਯੂ, ਵੀ ਆਰ ਟੂਗੈਦਰ ਅਤੇ ਹੋਰ ਬਹੁਤ ਕੁਝ ਸ਼ੁਕਰਾਨੇ ਵਜੋਂ ਲਿਖ ਦਿੱਤਾ। ਬੱਚਿਆਂ ਨੇ ਆਪਣੇ ਨਾਂਅ ਲਿਖੇ ਅਤੇ ਦੁਕਾਨ ਦੇ ਸਟਾਫ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ।

You might also like

ਟਰੰਪ ਨੂੰ ਅਦਾਲਤ ਤੋਂ ਝਟਕਾ, ਲੱਗ ਗਈ ਪਾਬੰਦੀ

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਬਿਜ਼ਨਸ ਡਾਹਢਾ: ਜਹਾਜ਼ਾਂ ਵਾਲੇ ਵੀ ਖਾਂਦੇ ਘਾਟਾ

ਇਨ੍ਹਾਂ ਬੱਚਿਆਂ ਦਾ ਇਸ ਤਰ੍ਹਾਂ ਦਾ ਪਿਆਰ ਵਿਖਾਉਣਾ ਪ੍ਰਤੱਖ ਹੈ ਕਿ ਤੁਹਾਡਾ ਆਪਣੇ ਇਲਾਕੇ ਵਿਚ ਕਿੰਨਾ ਚੰਗਾ ਰਸੂਖ ਹੈ। ਦੁਕਾਨਾਂ ਦੇ ਬੂਹੇ ਖੁੱਲ੍ਹੇ ਹੋਣੇ ਸਥਾਨਕ ਲੋਕਾਂ ਦੇ ਚੁੱਲ੍ਹੇ ਚੱਲਣ ਬਰਾਬਰ ਹੈ ਅਤੇ ਅਜਿਹੀ ਖੁਸ਼ੀ ਖਰੀਦਿਆਂ ਨਹੀਂ ਮਿਲ ਸਕਦੀ। ਖੜਗ ਸਿੰਘ ਦੇ ਸਮੂਹ ਸਟਾਫ ਨੂੰ ਵਧਾਈ।

Previous Post

ਨਿਊਜ਼ੀਲੈਂਡ: ਪੁਲਿਸ ਨਾਕਿਆਂ ‘ਤੇ ਰੁਕਣ ਦੀ ਬਜਾਏ ਗੱਡੀਆਂ ਭਜਾਉਣ ਵਾਲਿਆਂ ‘ਚ ਰਿਕਾਰਡ ਵਾਧਾ

Next Post

ਅਰੁਨਾ ਚੌਧਰੀ ਵੱਲੋਂ ਛੋਟੀ ਉਮਰ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ‘ਚ ਸੁਧਾਰ ਲਿਆਉਣ ਲਈ ਨਿੱਗਰ ਨੀਤੀ ਤਿਆਰ ਕਰਨ ਵਾਸਤੇ ਸਬ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼

Asli Punjabi

Asli Punjabi

Related Posts

ਟਰੰਪ ਨੂੰ ਅਦਾਲਤ ਤੋਂ ਝਟਕਾ, ਲੱਗ ਗਈ ਪਾਬੰਦੀ
World

ਟਰੰਪ ਨੂੰ ਅਦਾਲਤ ਤੋਂ ਝਟਕਾ, ਲੱਗ ਗਈ ਪਾਬੰਦੀ

by Asli Punjabi
June 13, 2025
ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
World

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

by Asli Punjabi
June 11, 2025
ਬਿਜ਼ਨਸ ਡਾਹਢਾ: ਜਹਾਜ਼ਾਂ ਵਾਲੇ ਵੀ ਖਾਂਦੇ ਘਾਟਾ
World

ਬਿਜ਼ਨਸ ਡਾਹਢਾ: ਜਹਾਜ਼ਾਂ ਵਾਲੇ ਵੀ ਖਾਂਦੇ ਘਾਟਾ

by Asli Punjabi
June 11, 2025
ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ
World

ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ

by Asli Punjabi
June 11, 2025
ਕਰੀਅਰ?: ਚੜ੍ਹ ਜਾਓ ਨਿਊਜ਼ੀਲੈਂਡ ਪੁਲਿਸ ਦੀ ਬੱਸੇ: ਕਦਮ ਰੱਖੋ-ਵਰਦੀ ਪਹਿਨੋ-ਕਰੋ ਸੇਵਾ-“Step Up, Suit Up, Serve Up”
World

ਕਰੀਅਰ?: ਚੜ੍ਹ ਜਾਓ ਨਿਊਜ਼ੀਲੈਂਡ ਪੁਲਿਸ ਦੀ ਬੱਸੇ: ਕਦਮ ਰੱਖੋ-ਵਰਦੀ ਪਹਿਨੋ-ਕਰੋ ਸੇਵਾ-“Step Up, Suit Up, Serve Up”

by Asli Punjabi
June 4, 2025
Next Post
ਅਰੁਨਾ ਚੌਧਰੀ ਵੱਲੋਂ ਛੋਟੀ ਉਮਰ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ‘ਚ ਸੁਧਾਰ ਲਿਆਉਣ ਲਈ ਨਿੱਗਰ ਨੀਤੀ ਤਿਆਰ ਕਰਨ ਵਾਸਤੇ ਸਬ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼

ਅਰੁਨਾ ਚੌਧਰੀ ਵੱਲੋਂ ਛੋਟੀ ਉਮਰ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ 'ਚ ਸੁਧਾਰ ਲਿਆਉਣ ਲਈ ਨਿੱਗਰ ਨੀਤੀ ਤਿਆਰ ਕਰਨ ਵਾਸਤੇ ਸਬ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼

Recommended

Economic Survey: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਪੇਸ਼ ਕੀਤਾ ਆਰਥਿਕ ਸਰਵੇਖਣ

Economic Survey: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਪੇਸ਼ ਕੀਤਾ ਆਰਥਿਕ ਸਰਵੇਖਣ

July 22, 2024
Breaking : ਸਾਬਕਾ ਕਾਂਗਰਸੀ ਆਗੂ ਦਲਵੀਰ ਗੋਲਡੀ ‘ਆਪ’ ਵਿੱਚ ਸ਼ਾਮਲ

Breaking : ਸਾਬਕਾ ਕਾਂਗਰਸੀ ਆਗੂ ਦਲਵੀਰ ਗੋਲਡੀ ‘ਆਪ’ ਵਿੱਚ ਸ਼ਾਮਲ

May 1, 2024

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਹਿਮਦਾਬਾਦ ਹਾਦਸੇ ਵਿਚ ਬਚੇ ਇਕਲੌਤੇ ‘ਵਿਸ਼ਵਾਸ’ ਨੂੰ ਮਿਲੇ PM ਮੋਦੀ, ਦੱਸੀ ਸਾਰੀ ਕਹਾਣੀ
Top Stories

ਅਹਿਮਦਾਬਾਦ ਹਾਦਸੇ ਵਿਚ ਬਚੇ ਇਕਲੌਤੇ ‘ਵਿਸ਼ਵਾਸ’ ਨੂੰ ਮਿਲੇ PM ਮੋਦੀ, ਦੱਸੀ ਸਾਰੀ ਕਹਾਣੀ

June 13, 2025
ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ
Top Stories

ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ

June 13, 2025
ਲੋਕਾਂ ਨੂੰ ਹੁਣ ਵਟਸਐਪ ’ਤੇ ਮਿਲੇਗੀ ਜਮ੍ਹਾਂਬੰਦੀ : MLA ਸ਼ੈਰੀ ਕਲਸੀ
Top Stories

ਲੋਕਾਂ ਨੂੰ ਹੁਣ ਵਟਸਐਪ ’ਤੇ ਮਿਲੇਗੀ ਜਮ੍ਹਾਂਬੰਦੀ : MLA ਸ਼ੈਰੀ ਕਲਸੀ

June 13, 2025
Bathinda Big News ਇੰਸਟਗਰਾਮ ਤੇ ਅਸ਼ਲੀਲ ਵੀਡੀਓ ਪਾਉਣ ਕਾਰਨ ਹੋਇਆ ਭਾਬੀ ਕਮਲ ਕੌਰ ਦਾ ਕਤਲ
Punjab

Bathinda Big News ਇੰਸਟਗਰਾਮ ਤੇ ਅਸ਼ਲੀਲ ਵੀਡੀਓ ਪਾਉਣ ਕਾਰਨ ਹੋਇਆ ਭਾਬੀ ਕਮਲ ਕੌਰ ਦਾ ਕਤਲ

June 13, 2025
ਭੂਮੀ ਚੌਹਾਨ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਇਸ ਤਰ੍ਹਾਂ ਬਚੀ ਜਾਨ ?
National

ਭੂਮੀ ਚੌਹਾਨ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਇਸ ਤਰ੍ਹਾਂ ਬਚੀ ਜਾਨ ?

June 13, 2025
ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢ ਕੇ ਲਾਭਪਾਤਰੀਆਂ ਦੀ ਕੀਤੀ ਚੋਣ
Punjab

ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢ ਕੇ ਲਾਭਪਾਤਰੀਆਂ ਦੀ ਕੀਤੀ ਚੋਣ

June 13, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In