ਚੰਡੀਗੜ੍ਹ 28 ਦਸੰਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਤੀ ਮਹੀਨਾ ਭੱਤਾ ਵਧਾਉਣ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਆਸ਼ਾ ਵਰਕਰਾਂ ਨੇ ਕਿਹਾ ਕਿ ਬੇਸ਼ੱਕ ਭੱਤਾ ਵਧਾਉਣ ਦਾ ਭਰੋਸਾ ਮਿਲਿਆ ਹੈ ਪਰ ਧਰਨੇ ਫਿਰ ਵੀ ਜਾਰੀ ਰਹਿਣਗੇ।

© 2020 Asli PunjabiDesign & Maintain byTej Info.