• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Top Stories

ਸਪੇਸ ਐਕਸ ਨੇ ਪੁਲਾੜ ਵਿੱਚ ਭੇਜੇ ਚਾਰ ਆਮ ਨਾਗਰਿਕ

Asli Punjabi by Asli Punjabi
September 16, 2021
in Top Stories, World
0
ਸਪੇਸ ਐਕਸ ਨੇ ਪੁਲਾੜ ਵਿੱਚ ਭੇਜੇ ਚਾਰ ਆਮ ਨਾਗਰਿਕ
586
SHARES
3.3k
VIEWS
Share on FacebookShare on TwitterShare on Whatsapp

ਵਾਸ਼ਿੰਗਟਨ, 16 ਸਤੰਬਰ – ਪੁਲਾੜ ਯਾਤਰਾ ਦਾ ਜਨੂੰਨ ਰੱਖਣ ਵਾਲਿਆਂ ਦੀ ਕਤਾਰ ਵਿੱਚ ਇਕ ਹੋਰ ਮਿਸ਼ਨ ਜੁੜ ਗਿਆ ਹੈ। ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੈਸ ਐਕਸ ਦਾ ਪਹਿਲਾ ਆਲ-ਸਿਵਿਲਅਨ ਕਰੂ ਦਲ ਬੀਤੀ ਰਾਤ ਪੁਲਾੜ ਵੱਲ ਰਵਾਨਾ ਹੋ ਗਿਆ। ਕੰਪਨੀ ਨੇ ਪਹਿਲੀ ਵਾਰ 4 ਆਮ ਵਿਅਕਤੀਆਂ ਨੂੰ ਪੁਲਾੜ ਵਿੱਚ ਭੇਜਿਆ। ਇਸ ਮਿਸ਼ਨ ਨੂੰ ਇੰਸਪਿਰੇਸ਼ਨ 4 ਨਾਮ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਧਰਤੀ ਦੇ ਪੰਧ ਵਿੱਚ ਜਾਣ ਵਾਲਾ ਇਹ ਪਹਿਲਾ ਗੈਰ ਪੇਸ਼ੇਵਰ ਪੁਲਾੜ ਯਾਤਰੀਆਂ ਦਾ ਦਲ ਹੈ। ਪੁਲਾੜ ਵਿੱਚ ਜਾਣ ਵਾਲੇ ਚਾਰੇ ਯਾਤਰੀ ਡ੍ਰੈਗਨ ਕੈਪਸੂਲ ਜ਼ਰੀਏ ਸਪੇਸ ਵੱਲ ਰਵਾਨਾ ਹੋਏ ਹਨ। ਇਹ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ 160 ਕਿਲੋਮੀਟਰ ਉੱਚੇ ਪੰਧ ਤੋਂ ਦੁਨੀਆ ਦਾ ਚੱਕਰ ਲਗਾਉਂਦੇ ਹੋਏ ਪੁਲਾੜ ਵਿੱਚ 3 ਦਿਨ ਬਿਤਾਉਣਗੇ। ਇਸ ਤੋਂ ਬਾਅਦ ਸਪੇਸਕ੍ਰਾਫਟ ਧਰਤੀ ਦੇ ਵਾਯੂਮੰਡਲ ਵਿੱਚ ਫਿਰ ਤੋਂ ਦਾਖਲ ਹੋਵੇਗਾ ਅਤੇ ਫਲੋਰਿਡਾ ਦੇ ਤੱਟ ਤੋਂ ਹੇਠਾਂ ਉਤਰੇਗਾ।

ਇਸ ਮਿਸ਼ਨ ਦੀ ਕਮਾਂਡ 38 ਸਾਲ ਦੇ ਇਸਾਕਮੈਨ ਦੇ ਹੱਥਾਂ ਵਿੱਚ ਹੈ। ਇਸਾਕਮੈਨ ਪੇਮੇਂਟ ਕੰਪਨੀ ਦੇ ਫਾਊਂਡਰ ਅਤੇ ਸੀ. ਈ. ਓ. ਹਨ। ਉਹਨਾਂ ਨੇ 16 ਸਾਲ ਦੀ ਉਮਰ ਵਿੱਚ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਇਹ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਦੀ ਸਪੇਸ ਟੂਰਿਜ਼ਮ ਦੀ ਦੁਨੀਆ ਵਿੱਚ ਪਹਿਲੀ ਐਂਟਰੀ ਹੈ। ਇਸ ਤੋਂ ਪਹਿਲਾਂ ਬਲੂ ਓਰੀਜ਼ਨ ਅਤੇ ਵਰਜਿਨ ਸਪੇਸ ਸ਼ਿਪ ਨੇ ਵੀ ਪ੍ਰਾਈਵੇਟ ਸਪੇਸ ਟੂਰਿਜ਼ਮ ਦੀ ਸ਼ੁਰੂਆਤ ਕਰਦਿਆਂ ਉਡਾਣ ਭਰੀ ਸੀ। ਇਸਾਕਮੈਨ ਤੋਂ ਇਲਾਵਾ ਇਸਟ੍ਰਿਪ ਵਿੱਚ ਹੇਯਲੀ ਆਰਕੇਨੋ ਵੀ ਹਨ। 29 ਸਾਲ ਦੀ ਹੇਯਲੀ ਕੈਂਸਰ ਸਰਵਾਈਵਰ ਹੈ। ਉਹ ਸੈਂਟ ਜੂਡ ਚਿਲਡਰਨ ਰਿਸਰਚ ਹਸਪਤਾਲ ਵਿੱਚ ਸਹਾਇਕ ਡਾਕਟਰ ਹਨ। ਮਿਸ਼ਨ ਨੂੰ ਲੀਡ ਕਰ ਰਹੇ ਇਸਾਕਮੈਨ ਨੇ ਹਸਪਤਾਲ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਉਹ ਇਸ ਮਿਸ਼ਨ ਤੋਂ 100 ਮਿਲੀਅਨ ਡਾਲਰ ਹੋਰ ਜੁਟਾਉਣਾ ਚਾਹੁੰਦੇ ਹਨ।

You might also like

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

ਇਹਨਾਂ ਦੋ ਵਿਅਕਤੀਆਂ ਤੋਂ ਇਲਾਵਾ ਇਸ ਯਾਤਰਾ ਤੇ ਜਾਣ ਵਾਲੇ ਵਿਅਕਤੀ ਵਿੱਚ ਅਮਰੀਕੀ ਏਅਰਫੋਰਸ ਦੇ ਪਾਇਲਟ ਰਹੇ ਸੇਮਬ੍ਰੋਸਕੀ ਅਤੇ 51 ਸਾਲ ਦੇ ਸ਼ਾਨ ਪ੍ਰੋਕਟਰ ਵੀ ਸ਼ਾਮਲ ਹਨ। 51 ਸਾਲ ਦੇ ਪ੍ਰੋਕਟਰ ਏਰੀਜ਼ੋਨਾ ਦੇ ਇਕ ਕਾਲਜ ਵਿੱਚ ਭੂ-ਵਿਗਿਆਨ ਦੀ ਪ੍ਰੋਫੈਸਰ ਹਨ। ਹੇਯਲੀ ਪੁਲਾੜ ਵਿੱਚ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਅਮਰੀਕੀ ਨਾਗਰਿਕ ਹਨ। ਨਾਸਾ ਦੇ ਫਲੋਰਿਡਾ ਸਥਿਤ ਕੈਨੇਡੀ ਸਪੇਸ ਰਿਸਰਚ ਸੈਂਟਰ ਤੋਂ ਫਾਲਕਨ-9 ਰਾਕੇਟ ਨੇ ਉਡਾਣ ਭਰੀ। ਇਸ ਵਾਰ ਡ੍ਰੈਗਨ ਕੈਪਸੂਲ 357 ਮੀਲ ਮਤਲਬ ਕਰੀਬ 575 ਕਿਲੋਮੀਟਰ ਦੀ ਉੱਚਾਈ ਤੇ ਧਰਤੀ ਦੇ ਪੰਧ ਵਿੱਚ ਪਹੁੰਚੇਗਾ। ਇਹ ਹਬਲ ਸਪੇਸ ਟੈਲੀਸਕੋਪ ਤੋਂ ਠੀਕ ਅੱਗੇ ਤੱਕ।

ਜਿਕਰਯੋਗ ਹੈ ਕਿ 2009 ਤੋਂ ਬਾਅਦ ਕਿਸੇ ਵੀ ਮਨੁੱਖ ਨੇ ਇੰਨੀ ਦੂਰੀ ਤੱਕ ਪੁਲਾੜ ਦੀ ਯਾਤਰਾ ਨਹੀਂ ਕੀਤੀ ਹੈ। ਉਸ ਵੇਲੇ ਪੁਲਾੜ ਯਾਤਰੀਆਂ ਨੇ ਹਬਲ ਸਪੇਸ ਟੇਲੀਸਕੋਪ ਦਾ ਦੌਰਾ ਕੀਤਾ ਸੀ। ਪੁਲਾੜ ਗੱਡੀ ਧਰਤੀ ਦਾ ਚੱਕਰ ਲਗਾਏਗੀ ਪਰ ਪੁਲਾੜ ਸਟੇਸ਼ਨ ਤੇ ਡੌਕ ਨਹੀਂ ਕਰੇਗੀ। ਪਹਿਲੀ ਵਾਰ ਸਿਰਫ ਆਮ ਨਾਗਰਿਕਾਂ ਨੂੰ ਲੈਕੇ ਇਕ ਪੁਲਾੜ ਗੱਡੀ ਧਰਤੀ ਤੋਂ ਲਾਂਚ ਹੋਈ ਹੈ। ਸਿਰਫ ਪੰਜ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ 4 ਆਮ ਲੋਕ ਪੁਲਾੜ ਲਈ ਰਵਾਨਾ ਹੋਏ। ਇਸ ਮਿਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਚਾਲਕ ਦਲ ਵਿੱਚ ਕੋਈ ਵੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਹੈ। ਟੇਸਲਾ ਦੇ ਮਾਲਕ ਐਲਨ ਮਸਕ ਦੀ ਕੰਪਨੀ ਸਪੇਸਐਕਸ ਜਿਹੜੇ ਸਪੇਸਸ਼ਿਪ ਵਿੱਚ ਨਾਗਰਿਕਾਂ ਨੂੰ ਲਿਜਾਏਗੀ ਉਸ ਵਿੱਚ ਕਈ ਸਾਰੀਆਂ ਖਾਸੀਅਤਾਂ ਹਨ।

Previous Post

ਦਿੱਲੀ ਵਿੱਚ ਇੱਕ ਫੈਕਟਰੀ ਵਿੱਚ ਲੱਗੀ ਅੱਗ

Next Post

ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚਲ ਰਹੀ ਲੜੀਵਾਰ ਭੁੱਖ ਹੜਤਾਲ 102ਵੇਂ ਦਿਨ ਵਿੱਚ ਦਾਖਿਲ

Asli Punjabi

Asli Punjabi

Related Posts

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

by Asli Punjabi
March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

by Asli Punjabi
March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

by Asli Punjabi
March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

by Asli Punjabi
March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
Next Post
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚਲ ਰਹੀ ਲੜੀਵਾਰ ਭੁੱਖ ਹੜਤਾਲ 102ਵੇਂ ਦਿਨ ਵਿੱਚ ਦਾਖਿਲ

ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚਲ ਰਹੀ ਲੜੀਵਾਰ ਭੁੱਖ ਹੜਤਾਲ 102ਵੇਂ ਦਿਨ ਵਿੱਚ ਦਾਖਿਲ

Recommended

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਮੋਹਰੀ

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਮੋਹਰੀ

April 18, 2021
ਕੈਪਟਨ ਅਮਰਿੰਦਰ ਸਿੰਘ ਸੁਤੰਤਰਤਾ ਦਿਵਸ ਮੌਕੇ ਐਸ.ਏ.ਐਸ ਨਗਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ

ਕੈਪਟਨ ਅਮਰਿੰਦਰ ਸਿੰਘ ਸੁਤੰਤਰਤਾ ਦਿਵਸ ਮੌਕੇ ਐਸ.ਏ.ਐਸ ਨਗਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ

August 2, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In