ਚੰਡੀਗੜ੍ਹ- 31 ਅਗਸਤ 2021-ਪ੍ਸਿੱਧ ਗਾਇਕ ਬੱਬੂ ਮਾਨ ਨੇ ਫੇਸਬੁੱਕ ਰਾਹੀਂ ਗਾਇਕ ਤੇ ਆਪ ਆਗੂ ਅਨਮੋਲ ਗਗਨ ਮਾਨ ਦੇ ਹੱਕ ਵਿਚ ਪੁਲਿਸ ਦੀ ਧੱਕਾਸ਼ਾਹੀ ਦਾ ਵਿਰੋਧ ਕੀਤਾ ਹੈ। ਬੱਬੂ ਮਾਨ ਨੇ ਲਿਖਿਆ ਹੈ ਕਿ ਉਹ ਸਿਆਸਤ ਤੋਂ ਪਰੇ ਹੋ ਕੇ ਅਨਮੋਲ ਗਗਨ ਮਾਨ ਨਾਲ ਹੋਏ ਅੱਤਿਆਚਾਰ ਦੀ ਸਾਫ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮਾਨ ਨੇ ਕਿਹਾ ਕਿ ਉਹ ਗਗਨ ਮਾਨ ਦੇ ਹਰ ਦੁੱਖ ਸੁੱਖ ਵਿਚ ਨਾਲ ਖਡ਼ਾ ਹਾਂ।
















