ਚੰਡੀਗੜ੍ਹ, 19 ਫਰਵਰੀ 2024- ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ, ਕਿਸਾਨਾਂ ਸੰਗਠਨ ਨਾਲ ਮੀਟਿੰਗ ਚੰਗੀ ਰਹੀ। ਨਵੇਂ ਵਿਚਾਰਾਂ ਅਤੇ ਸੋਚ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾ ਦੀ ਚਿੰਤਾ ਕਰਦੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੰਦੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕਿਸਾਨ ਨੂੰ ਲਾਭ ਮਿਲਿਆ ਹੈ। ਅੱਜ ਕਿਸਾਨ ਯੂਨੀਅਨਾਂ ਕੁਝ ਅਜਿਹੇ ਵਿਸ਼ੇ ਰੱਖੇ ….ਕੁਝ ਸਝਾਵ ਜਿੰਨਾ ਵਿੱਚ ਕਿਸਾਨਾਂ ਦਾ ਵੀ ਲਾਭ ਹੋਵੇ ਦੇਸ਼ ਦੀ ਅਰਥ-ਵਿਵਸਥਾ ਨੂੰ ਵੀ ਲਾਭ ਹੋਵੇ ਅਜਿਹਾ ਰਾਸਤਾ ਨਿਕਲਿਆ। ਪਾਣੀ ਦੀ ਜੋ ਕਿੱਲਤ ਹੋਈ ਇਸ ਲਈ ਫ਼ਸਲੀ ਭਿੰਨਤਾ ਬਹੁਤ ਜ਼ਰੂਰੀ ਹੈ। ਦੇਸ਼ ਵਿੱਚ ਮਸੂਰ ਉਡਤ ਅਜਿਹੀਆਂ ਦਾਲਾਂ ਬਣ ਜਾਣ ਤਾ ਦੇਸ਼ ਦਾ ਵੀ ਫ਼ਾਇਦਾ ਹੋਵੇਗਾ ਪਾਣੀ ਦੀ ਵੀ ਬੱਚਤ ਹੋਵੇਗੀ। ਮੱਕੀ ਦੀ ਖੇਤੀ ਵਿੱਚ ਪੰਜਾਬ ਦੇ ਕਿਸਾਨ ਜਾਣਾ ਚਾਹੀਦੇ ਹਨ। ਅੱਜ ਇੱਕ ਪ੍ਰਸਤਾਵ ਤੇ ਚਰਚਾ ਕੀਤੀ ਕਿ ਸਰਕਾਰ ਦੀਆਂ ਜੋ society ਹਨ ਜਿੰਨਾ ਰਾਹੀ ਕਿਸਾਨ ਨਾਲ contacted ਕਰਕੇ ਉਹਨਾਂ ਨੂੰ ਇਹ MSP ਤੇ ਖਰੀਦ ਕੀਤੀ ਜਾਵੇਗੀ। 5 ਸਾਲਾ ਦਾ contract ਕੀਤਾ ਜਾਵੇਗਾ। ਇਸ ਨਾਲ ਪੰਜਾਬ ਦੀ ਬੰਜਰ ਜ਼ਮੀਨ ਵੀ ਬਚੇਗੀ। ਪੰਜਾਬ ਇੱਕ ਵਾਰ ਫਿਰ ਤੋ ਕੋਟਨ ਦੀ ਖੇਤੀ ਵਿੱਚ ਮੋਹਰੀ ਬਣੇ। 5 ਸਾਲਾ ਤੱਕ MSP ਤੇ ਖਰੀਦ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਕੱਲ ਸਵੇਰ ਤੱਕ ਆਪਣਾ ਪੱਖ ਦੱਸਣਗੇ। ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦੇ ਮਹੋਲ ਵਿੱਚ ਅਸੀਂ ਗੱਲ-ਬਾਤ ਹੋਏ ਹੈ ਸਭ ਠੀਕ ਰਹੇਗਾ। ਜੇ ਕੱਲ ਸਵੇਰ ਤੱਕ ਇਹਨਾਂ ਦਾ ਫੈਸਲਾ ਆ ਜਾਂਦਾ ਤਾ ਚੋਣਾਂ ਤੋ ਬਾਅਦ ਨਵੀਂ ਸਰਕਾਰ ਬਣੇਗੀ ਫਿਰ ਚਰਚਾ ਜਾਰੀ ਰਹੇਗੀ।