ਨਵੀਂ ਦਿੱਲੀ : ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ, ਪਿਛਲੇ ਦਿਨੀਂ 21 ਦਿਨਾਂ ਤੋਂ ਕਿਸਾਨਾਂ ਲਈ MSP garanti kanoon ਨੂੰ ਲਾਗੂ ਕਰਨ ਲਈ ਮਰਨ ਵਰਤ ਤੇ ਬੈਠੇ ਡੱਲੇਵਾਲ ਨੂੰ ਵੇਖ ਕੇ ਮੈ ਪ੍ਰੇਸ਼ਾਨ ਹਾਂ। ਸਾਬਕਾ ਗਵਰਨਰ ਸੱਤਿਆਪਾਲ ਜੈਨ ਨੇ ਕਿਹਾ ਕਿ ਮੈਂ ਬੀਤੇ ਦਿਨ ਡੱਲੇਵਾਲ ਕੋਲ ਆਉਣਾ ਚਾਹੁੰਦਾ ਸੀ ਪਰ ਮੇਰੇ ਪੈਰਾਂ ਵਿਚ ਤਕਲੀਫ਼ ਹੋਣ ਕਾਰਨ ਮੇ ਆ ਨਹੀ ਸਕਿਆ। ਇਸ ਲਈ ਮੈ ਮਾਫੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਨਾਲ ਗਲ ਕੀਤੀ ਜਾਵੇ।