ਲੁਧਿਆਣਾ, 1 ਨਵੰਬਰ 2023 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬਹਿਸ ਵਿਚ ਜਾਣਾ ਹੈ ਜਾਂ ਨਹੀ ਇਸ ਦਾ ਤਾਂ ਕੁੱਝ ਪਤਾ ਨਹੀ ਪਰ ਅਕਾਲੀ ਵੱਡੇ ਲੀਡਰ ਸੁਖਬੀਰ ਬਾਦਲ ਦਾ ਟਵੀਟ ਜ਼ਰੂਰ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ ਕਿ
ਕਰਫਿਊ ਲਗਾਇਆ ਗਿਆ।
ਜਨਤਕ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।
ਦੰਗਾ ਵਿਰੋਧੀ ਟੀਮਾਂ ਤਾਇਨਾਤ।
ਜਥੇਬੰਦੀਆਂ/ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਨਿਰਪੱਖ ਮੀਡੀਆ ਨੂੰ ਘੇਰ ਲਿਆ। ਇਹ ਕਿਹੋ ਜਿਹੀ “ਓਪਨ” ਬਹਿਸ ਹੈ?