ਅੰਮ੍ਰਿਤਸਰ, 10 ਅਗਸਤ 2023: ਦੱਖਣੀ ਏਸ਼ੀਆ ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸੰਬੰਧ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀਆਂ ਆ ਰਹੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਵਕਤਰ ਰਿਸਰਚ ਅਕਾਦਮੀ ਪਾਕਿਸਤਾਨ ਇੰਡੀਆ ਪੀਪਲਜ ਫਰਮ ਵਾਰ ਪੀਸ ਐਂਡ ਡੈਮੋਕ੍ਰੇਸੀ, ਸਾਤਮਾ ਤੇ ਪੰਜਾਬ ਜਾਗ੍ਰਿਤੀ ਮੰਚ, ਜਲੰਧਰ ਨੇ 28ਵੇਂ ਹਿੰਦ- ਪਾਕਿ ਦੋਸਤਾਂ ਸਮਝਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼-ਵਿਦੇਸ਼ ਦੀਆ ਅਹਿਮ ਸ਼ਖ਼ਸ਼ੀਅਤਾ ਇਸ ਸਮੇਲਨ ਵਿਚ ਸ਼ਿਰਕਤ ਕਰਨ ਲਈ ਭੇਜ ਰਹੀਆ ਹਨ ਇਸ ਸੰਬੰਧੀ ਜਾਣਕਾਰੀ ਅੱਜ ਇਥੇ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਚੇਅਰਮੈਨ ਸੁਰਜੀਤ ਜੱਜ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਵਿਚ ਦਿੱਤੀ ਗਈ। ਦੋਵਾਂ ਦੇਸ਼ਾਂ ਵਿਚਕਾਰ ਅਮਨ ਤੇ ਦੋਸਤੀ ਲਈ ਕੰਮ ਕਰ ਰਹੀਆਂ ਉਪਰੋਕਤ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰ 10:30 ਵਜੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਸੰਬੰਧਾ ਦੀ ਅਜੋਕੀ ਸਥਿਤੀ ਵਿਚ ਤੇ ਸੈਮੀਨਾਰ ਹੋਵੇਗਾ।
ਇਸ ਸੈਮੀਨਾਰ ਨੂੰ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਵਿਨੋਦ ਸ਼ਰਮਾ, ਜੋ, ਅੰਨ, ਯੂ. ਦੀ ਐਸੋਸੀਏਟ ਪ੍ਰੋਫੈਸਰ ਡਾ. ਮੋਨਿਕਾ ਦਿੱਤਾ, ਉਘੇ ਕਿਸਾਨ ਆਗੂ ਰਕੇਸ਼ ਕਤ, ਨੈਸ਼ਨਲ ਕਾਨ ਰੋਸ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਏ.ਆਰ. ਸ਼ਾਹੀਨ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਅਕਾਲੀ ਦਲ ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵਲੋਂ ਸੰਬੋਧਨ ਕੀਤਾ ਜਾਵੇਗਾ। ਦੇਸ਼ ਦੇ ਕਈ ਪ੍ਰਾਂਤਾਂ ਤੋਂ 100 ਤੋਂ ਵੱਧ ਸ਼ਾਂਤੀ ਪੰਮੀ ਇਸ ਸਮਝਨ ਵਿਚ ਸ਼ਾਮਿਲ ਹੋਣ ਲਈ ਬੱਸਾਂ ਰਾਹੀਂ ਪੁੱਜ ਰਹੇ ਹਨ। ਰਾਤ 12 ਵਜੇ ਚੋਣਵੀਆਂ ਸ਼ਖ਼ਸੀਅਤਾਂ ਵਲੋਂ ਸਰਹੱਦ ‘ਤੇ ਮੋਮਬੱਤੀਆ ਜੁਗਾਈਆਂ ਜਾਣਗੀਆਂ |