ਪਟਿਆਲਾ, 17 ਜੂਨ, 2020 : ਲੱਦਾਖ ਦੀ ਸਰਹੱਦ ‘ਤੇ ਚੀਨ ਨਾਲ ਹੋਏ ਖੂਨੀ ਟਕਰਾਅ ਵਿਚ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਵਿਚ 4 ਪੰਜਾਬ ਦੇ ਸੈਨਿਕ ਵੀ ਸ਼ਾਮਲ ਹਨ।
ਸ਼ਹੀਦ ਹੋਣ ਵਾਲਿਆਂ ਵਿਚ ਨਾਇਬ ਸੂਬੇਦਾਰ ਮਨਦੀਪ ਸਿੰਘ ਪਟਿਆਲਾ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੋਵੇਂ 2 ਮੀਡੀਅਮ ਰਜਮੈਂਟ ਅਤੇ ਸਿਪਾਹੀ ਗੁਰਵਿੰਦਰ ਸਿੰਘ ਸੰਗਰੂਰ ਤੇ ਸਿਪਾਹੀ ਗੁਰਤੇਜ ਸਿੰਘ ਮਾਨਸਾ ਦੋਵੇਂ ਤੀਜੀ ਬਟਾਲੀਅਨ ਦੇ ਸ਼ਾਮਲ ਹਨ। ਨਾਇਬ ਸੂਬੇਦਾਰ ਮਨਦੀਪ ਸਿੰਘ ਪਟਿਆਲਾ ਦੇ ਸੀਲ ਹਲਕਾ ਘਨੌਰ ਦੇ ਪਿੰਡ ਤੋਂ ਸੀ ਜਦਕਿ ਨਾਇਬ ਸੂਬੇਦਾਰ ਸਤਨਾਮ ਸਿੰਘ ਗੁਰਦਾਸਪੁਰ ਜ਼ਿਲ•ੇ ਦੇ ਕਲਾਨੌਰ ਨੇੜਲੇ ਪਿੰਡ ਭੋਜਰਾਜ ਦਾ ਰਹਿਣ ਵਾਲਾ ਸੀ।
ਇਨ੍ਹਾਂ ਚਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ :
Sep Gurbinder*
DOB :02 Jun 1998
DOE :24 Mar 2018
Smt Charanjit Kaur (Mother)
*Permanent Address*
Vill – Totawal
PO – Sunam
Teh – Sunam
Dist – Sangrur
State – Punjab
*Nb Sub (Dvr) Satnam Singh*
DOB :18 Jan 79
DOE :23 Aug 95
Smt Jaswinder Kaur (Wife)
*Permanent Address*
Vill – Vhoj-raj
Teh – Gurdaspur
Dist – Gurdaspur
State – Punjab
*Nb Sub/AIG Mandeep Singh*
DOB : 28 Mar 81
DOE : 24 Dec 97
Smt Gurdeep Kaur (Wife)
*Permanent Address*
Vill – Seel
Teh – Rajpura
Dist – Patiala
State – Punjab
*SEP GURTEJ*
DOB :15 Nov 97
DOE :18 Dec 18
Smt Prakash Kaur (Mother)
*Address*
Vill – Birewala Dagon
Teh – Budhhada
Dist – Mansa
State – Punjab