ਲੰਡਨ, ਮਈ -ਭਾਰਤੀ ਮੂਲ ਦੀ 55 ਸਾਲਾ ਮਹਿਲਾ ਡਾਕਟਰ ਪੂਰਨਿਮਾ ਨਾਇਰ ਦੀ ਇੰਗਲੈਂਡ ਵਿਚ ਕਵਿਡ 19 ਕਾਰਨ ਮੌਤ ਹੋ ਗਈ | ਕੇਰਲ ਦੀ ਮੂਲ ਨਿਵਾਸੀ ਨਾਇਰ ਇੰਗਲੈਂਡ ਵਿਚ ਕਾਉਂਟੀ ਡਰਹਮ ਦੇ ਬਿਸ਼ਪ ਆਕਲੈਂਡ ਵਿਚ ਸਟੇਸ਼ਨ ਵਿਊ ਮੈਡੀਕਲ ਸੈਂਟਰ ਵਿਚ ਸੇਵਾਵਾਾ ਦੇ ਰਹੀ ਸੀ ਉਨ੍ਹਾਾ ਦੀ ਸਟਾਕਟਨ-ਆਨ-ਟੀਜ਼ ਵਿਚ ਨਾਰਥ ਟੀਜ਼ ਹਸਪਤਾਲ ਵਿਚ ਮੌਤ ਹੋ ਗਈ ਉਹ ਲੰਬੇ ਸਮੇਂ ਤੋਂ ਕੋਵਿਡ-19 ਤੋਂ ਪ੍ਰਭਾਵਿਤ ਸੀ ਕੋਰੋਨਾਵਾਇਰਸ ਨਾਲ ਲੜ੍ਹ ਰਹੇ ਡਾਕਟਰਾਾ ‘ਚੋਂ ਕੋਵਿਡ 19 ਕਾਰਨ ਮਰਨ ਵਾਲੀ ਉਹ ਦੀ 10ਵੀਂ ਡਾਕਟਰ ਹੈ ਹਸਪਤਾਲ ਨੇ ਇਕ ਸੰਦੇਸ਼ ਵਿਚ ਡਾਥ ਪੂਰਨਿਮਾ ਨਾਇਰ ਦੀ ਮੌਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ¢ ਡਾਥ ਨਾਇਰ ਪਿਛਲੇ ਕੁਝ ਦਿਨਾਾ ਤੋਂ ਵੈਂਟੀਲੇਟਰ ‘ਤੇ ਸੀ ਆਕਲੈਂਡ ਦੀ ਸੰਸਦ ਮੈਂਬਰ ਡੇਵਿਡਸਨ ਨੇ ਦੁਖ ਦਾ ਪ੍ਰਗਟਾਵਾ ਕਰਦਿਆਾ ਡਾਥ ਨਾਇਰ ਦੀਆਾ ਸੇਵਾਵਾਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਾ ਦੀ ਕਮੀ ਮਹਿਸੂਸ ਹੋਵੇਗੀ ਡਾਥ ਨਾਇਰ ਦੇ ਸਹਿਯੋਗੀਆਾ, ਦੋਸਤਾਾ ਅਤੇ ਉਨ੍ਹਾਾ ਦੇ ਮਰੀਜ਼ਾਾ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਾ ਸ਼ਰਧਾਾਜਲੀ ਦਿੱਤੀ ਇਕ ਸੋਸ਼ਲ ਮੀਡੀਆ ਤੇ ਉਪਭੋਗਤਾ ਨੇ ਲਿਖਿਆ ਕਿ ਡਾਥ ਨਾਇਰ ਨੇ 10 ਸਾਲ ਪਹਿਲਾਾ ਉਸ ਦੀ ਮਾਾ ਦੀ ਜਾਨ ਬਚਾਈ ਸੀ