ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕੋਵਿਡ੍ਰ19 ਮਾਮਲਿਆਂ ਵਿਚ ਹਾਲ ਦੇ ਦਿਨਾਂ ਵਿਚ ਹੋਇਆ ਵਾਧਾ ਤੇ ਗੰਭੀਰਤਾ ਨਾਲ ਬੋਧ ਲੇਂਦੇ ਹੋਏ ਰਾਜ ਸਰਕਾਰ ਨੇ ਕੋਵਿਡ੍ਰ19 ਪ੍ਰਬੰਧਨ ਦੀ ਤਿਆਰੀ ਨੂੱ ਤੇਜ ਕਰ ਦਿੱਤੀ ਹੈ। ਟੇਸਟਿੰਗ ਸਹੂਲਤ ਵਧਾਉਣ, ਕਾਨਟੈਕਟ ਟੇਸਟਿੰਗ, ਕਲੀਨੀਕਲ ਮੈਨੇਜਮੈਂਟ ਤੇ ਵੱਧ ਧਿਆਨ ਕੇਂਦ੍ਰਿਤ ਕਰਨ ਦੇ ਨਾਲ੍ਰਨਾਲ ਜਨ੍ਰ ਜਾਗਰੁਕਤਾ ਗਤੀਵਧੀਆਂ ਨੂੱ ਵੀ ਵਧਾਇਆ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਕੋਵਿਡ੍ਰ19 ਸਥਿਤੀ ਤੇ ਕੰਟਰੋਲ ਕਰਨ ਦੇ ਲਈ ਰਾਜਭਰ ਵਿਚ ਮੇਗਾ ਟੀਕਾਕਰਣ ਮੁਹਿੰਮ ਚਲਾਈ ਗਈ ਹੈ।ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹੁਣ ਤਕ 7y50 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ 15 ਮਾਰਚ ਨੂੰ ਮੇਗਾ ਸੋਮਵਾਰ ਡਰਾਇਵ ਵਿਚ ਇਕ ਹੀ ਦਿਨ ਵਿਚ ਰਿਕਾਰਡ ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਪਿਛਲੇ ਮੰਗਲਵਾਰ ਨੂੱ ਵੀ 65,000 ਲੋਕਾਂ ਨੂੰਗ਼ਟੀਕਾ ਲਗਾਇਆ ਗਿਆ ਸੀ। ਹੁਣ ਸੂਬਾ ਸਰਕਾਰ ਨੇ ਹਰ ਹਫਤੇ ਦੇ ਹਰੇਕ ਸੋਮਵਾਰ ਅਤੇ ਮੰਗਲਵਾਰ ਨੁੰ ਇਸ ਤਰ੍ਹਾ ਦੀ ਮੇਗਾ ਡਰਾਇਵਰੂ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਹਰੇਕ ਲਾਭਪਾਰਤ ਦਾ ਟੀਕਾਕਰਣ ਯਕੀਨੀ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹੁਦ ਤਕ 80 ਫੀਸਦੀ ਹੈਲਥ ਕੇਅਰ ਵਰਕਰਸ ਅਤੇ 67 ਫੀਸਦੀ ਫਰੰਟਲਾਇਨ ਵਰਕਰਸ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, 60 ਤੋਂ ਉੱਪਰ ਅਤੇ 45 ਤੋਂ 60 ਸਾਲ ਉਮਰ ਵਰਗ ਜਿਨ੍ਹਾਂ ਨੇ ਪਹਿਲਾਂ ਤੋਂ ਕੋਈ ਗੰਭੀਰ ਬੀਮਾਰੀ ਹੋਵੇ, ਅਜਿਹੇ 3y5 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ੍ਰ19 ਦੀ ਸਥਿਤੀ ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਹੋਈ ਮੀਟਿੰਗ ਵਿਚ ਦਿੱਤੀ। ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਦੁ੪ਯੰਤ ਚੌਟਾਲਾ ਅਤੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਮੌਜੁਦ ਸਨ।ਹਰਿਆਣਾ ਸਰਕਾਰ ਵੱਲੋਂ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਐਪ੍ਰੋਪ੍ਰਇਏਟ ਵਿਵਹਾਰ ਤੇ ਵੱਧ ਜੋਰ ਦਿੱਤਾ ਗਿਆ ਹੈ। ਲੋਕਾਂ ਵਿਚ ਇਕ ਵਾਰ ਫਿਰ ਤੋਂ ਕੋਵਿਡ ਐਪ੍ਰੋਪ੍ਰਇਏਟ ਵਿਵਹਾਰ ਦਾ ਪਾਲਣ ਕਰਨ ਦੇ ਪ੍ਰਤੀ ਪ੍ਰੋਤਸਾਹਿਤ ਕਰਨ ਦੇ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਜੋ ਲੋਕ ਮਾਸਕ ਨਹੀਂ ਪਹਿਨ ਰਹੇ ਹਨ, ਉਨ੍ਹਾਂ ਤੇ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ, ਕੋਵਿਡ੍ਰ19 ਦਿ੪ਾ੍ਰਨਿਰਦੇ੪ਾਂ ਜਿਵੇਂ ਮਾਸਕ ਪਹਿਨਣਾ, ਹੱਥਾ ਨੂੰ ਸਾਫ ਰੱਖਨਾ ਅਤੇ ਸੋ੪ਲ ਡਿਸਟੈਂਸਿੰਗ ਦੇ ਬਾਰੇ ਵਿਚ ਵੱਖ੍ਰਵੱਖ ਜਾਗਰੁਗਤਾ ਮੁਹਿੰਮ ਚਲਾਏ ਜਾ ਰਹੇ ਹਨ। ਨਾਲ ਹੀ, ਮਾਲ, ਰੇਸਤਰਾਂ, ਬੱਸ ਸਟੈਂਡ, ਸਕੂਲਾਂ, ਕਾਲਜਾਂ ਵਰਗੇ ਪਬਲਿਕ ਸਥਾਨਾਂ ਤੇ ਵੀ ਕੋਵਿਡ ਦੇ ਬਚਾਅ ਲਈ ਵਰਤੀ ਜਾਣ ਵਾਲੀ ਸਾਵਧਾਨੀਆਂ ਤੇ ਹੋਰ ਦਿ੪ਾ੍ਰਨਿਰਦੇ੪ਾਂ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ।ਹਰਿਆਣਾ ਵੱਲੋਂ ਅਪਣਾਈ ਜਾ ਰਹੀ ਕਲੀਨੀਕਲ ਮੈਨੇਜਮੈਂਟ ਰਣਨੀਤੀ ਦੇ ਬਾਰੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕੋਵਿਡ੍ਰ19 ਦੇ ਰੋਜਾਨਾ ਟੇਸਟ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ ਅਤੇ ਹੁਣ ਹਿਕ ਵਾਰ ਫਿਰ ਪਹਿਲਾਂ ਦੀ ਤਰ੍ਹਾ ਪ੍ਰਤੀ ਦਿਨ 25,000 ਤੋਂ 30,000 ਟੇਸਟ ਕੀਤੇ ਜਾਣ ਤੇ ਜੋਰ ਦੇ ਰਹੇ ਹਨ। ਸੂਬੇ ਵਿਚ ਆਰਟੀਪੀਸੀਆਰ ਟੇਸਟ ਦਰ 93 ਫੀਸਦੀ ਹੈ।ਉਨ੍ਹਾਂ ਨੇ ਦਸਿਆ ਕਿ ਕੇਂਦਰ ਸਰਕਾਰ ਵੱਲੋਂ ਨਿਰਧਾਰਿਤਤ ਕਈ ਮਾਪਦੰਡ ਤੇ ਹਰਿਆਣਾ ਦਾ ਪ੍ਰਦਰ੪ਨ ਕੌਮੀ ਔਸਤ ਤੋਂ ਬਿਹਤਰ ਹੈ ਅਤੇ ਰਾਜ ਕੋਵਿਡ੍ਰ19 ਵਾਇਰਸ ਨੂੰ ਰੋਕਨ ਦੇ ਲਈ ਹੋਰ ਜਰੂਰੀ ਮਾਪਦੰਡਾਂ ਨੂੰ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ।ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਲਾਭਪਾਤਰ ਦਾ ਟੀਕਾਕਰਣ ਯਕੀਨੀ ਕਰਨ ਦੇ ਲਈ ਟੀਕਾਕਰਣ ਤਹਿਤ ਕਲਸਟਰ ਅਪ੍ਰੋਚ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਸਕੂਲਾਂ ਨੂੰ ਫਿਰ ਤੋਂ ਖੋਲ ਦਿੱਤਾ ਗਿਆ ਹੈ ਤਾਂ ਸਕੂਲਾਂ ਵਿਚ ਹਰੇਕ ਵਿਦਿਆਰਥੀ ਦੀ ਵਿਆਪਕ ਸਕ੍ਰੀਨਿੰਗ ਅਤੇ ਟੇਸਟਿੰਗ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਸਕ ਜਰੂਰ ਪਹਿਨਣ, ਸੋ੪ਲ ਡਿਸਟੈਂਸਿੰਗ ਬਣਾਏ ਰੱਖਣ ਅਤੇ ਰਾਜ ਵਿਚ ਯੋਗ ਲਾਭਪਾਤਰ ਸਰਕਾਰੀ ਤੇ ਨਿਜੀ ਹਸਪਤਾਲਾਂ (ਸਰਕਾਰ ਵੱਲੋਂ ਏਂਪੈਨਲਡ) ਵਿਚ ਟੀਕਾਕਾਰਣ ਜਰੂਰ ਕਰਵਾਉਣ।ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਕੋਵਿਡ੍ਰ19 ਦੇ ਲਈ ਟੀਕਾਕਰਣ ਕੀਤਾ ਜਾ ਰਿਹਾ ਹੈ, ਪਰ ਹੁਣ ਵੀ ਅਸੀਂ ਸਾਰੇ ਸੁਰੱਖਿਅਤ ਰਹਿਣ ਦੇ ਲਈ ਮਾਸਕ ਪਹਿਨਣ ਅਤੇ ਹੱਥਾ ਦੀ ਸਵੱਛਤਾ ਬਣਾਏ ਰੱਖਣ ਵਰਗੀ ਸਾਵਧਾਨੀਆਂ ਅਤੇ ਸੋ੪ਲ ਡਿਸਟੈਂਸਿੰਗ ਦੇ ਦਿ੪ਾ੍ਰਨਿਰਦੇ0244ਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਵਾਇਰਸ ਦੇ ਪ੍ਰਸਾਰ ਨੂੰ ਘੱਟ ਕੀਤਾ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਕੋਵਿਡ੍ਰ19 ਵਾਇਰਸ ਪ੍ਰਸਾਰ ਦੇ ਲਈ ਜਿਲ੍ਹਾ ਪੱਧਰ ਤੇ ਅੰਤਰ ਵਿਭਾਗ ਦੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਸਮਾਜਿਕ ਸਮਾਰੋਹਾਂ ਵਿਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਤੇ ਵੀ ਵਿਚਾਰ ਕਰ ਰਹੀ ਹੈ।ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀy ਉਮਾਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾ੪ਾ ਵਿਭਾਗ ਦੇ ਮਹਾਨਿਦੇ੪ਕ ਡਾy ਅਮਿਤ ਅਗਰਵਾਲ, ਮੁੱਖ ਮੰਤਰੀ ਦੀ ਉਪ ਪ੍ਰਧਾਨ ਸਕੱਤਰ ਆ੪ਿਮਾ ਬਰਾੜ, ਪੁਲਿਸ ਮਹਾਨਿਦੇ੪ਕ ਮਨੋਜ ਯਾਦਵ, ਕੌਮੀ ਸਿਹਤ ਮਿ੪ਨ, ਹਰਿਆਣਾ ਦੇ ਮਿ੪ਨ ਨਿਦੇ੪ਕ ਪ੍ਰਭਜੋਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।