ਚੰਡੀਗੜ੍ਹ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਖੇਡੋ ਇੰਡੀਆ ਨੂੰ ਆਯੋਜਨ ਰੂਪ ਨਾਲ ਕੀਤਾ ਜਾਵੇਗਾ। ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਨਾਲ੍ਰਨਾਲ ਹਿਸ ਇਵੇਂਟ ਨੂੰ ਯਾਦਗਾਰ ਵੀ ਬਣਾਇਆ ਜਾਵੇਗਾ। ਇਸ ਦੇ ਲਈ ਸਾਰੀ ਤਿਆਰੀਆਂ ੪ੁਰੂ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਆਯੋਜਨ ਨੂੰ ਯਾਦਗਾਰ ਬਨਾਉਣ ਦੇ ਨਿਰਦੇ੪ ਦਿੱਤੇ ਹਨ।ਖੇਡ ਮੰਤਰੀ ਨੇ ਖੇਡੋ ਇੰਡੀਆ ਆਯੋਜਨ ਨੁੰ ਸਫਲ ਬਨਾਉਣ ਦੇ ਲਈ ਖੇਡ ਮੰਤਰੀ ਖੇਡ ਮੰਤਰਾਲੇ ਅਤੇ ਸਾਈਂ ਅਧਿਕਾਰੀਆਂ ਦੇ ਨਾਲ ਆਯੋਜਨ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਨੇ ਦਸਿਆ ਕਿ ਪੰਚਕੂਲਾ, ਅੰਬਾਲਾ, ਕਰਨਾਲ ਤੇ ਕੁਰੂਕ੪ੇਤਰ ਆਦਿ ਜਿਲ੍ਹਿਆਂ ਵਿਚ ਖੇਡੋ ਇੰਡੀਆ ਦੇ ਤਹਿਤ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਲਈ ਸਾਰੇ ਅਧਿਕਾਰੀਆਂ ਨੂੰ ਨਿਰਦੇ੪ ਦਿੱਤੇ ਗਏ ਹਨ ਕਿ ਉਹ ਕੰਮ ਵਿਚ ਜੁਟ ਜਾਣ ਅਤੇ ਸਮੇਂ ਰਹਿੰਦੇ ਸਾਰੀ ਤਿਆਰੀਆਂ ਨੂੰ ਪੁਰੀਆਂ ਕਰ ਲੈਣ।ਉਨ੍ਹਾਂ ਨੇ ਕਿਹਾ ਕਿ ਖੇਡਾਂ ਦੇ ਨਿਰੀਖਣ ਦੇ ਲਈ ਜਾਂਚ ਟੀਮਾਂ ਵੀ ਤੈਨਾਤ ਕੀਤੀਆਂ ਜਾਂਣਗੀਆਂ। ਆਯੋਜਨ ਤੋਂ ਪਹਿਲਾਂ ਖੇਡ ਮੰਤਰੀ ਖੁਦ ਜਾਂਚ ਕਰਣਗੇ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਨਾਲ ਖਿਡਾਰੀਆਂ ਨੂੰ ਬਿਹਤਰੀਨ ਮੌਕੇ ਪ੍ਰਾਪਤ ਹੋਣਗੇ ਅਤੇ ਯੁਵਾ ਪੀੜੀ ਦਾ ਖੇਡਾਂ ਦੇ ਪ੍ਰਤੀ ਕੇ੍ਰਜ ਵਧੇਗਾ। ਆਯੋਜਨ ਵਿਚ ਪੂਰੇ ਦੇ੪ ਤੋਂ ਖਿਡਾਰੀ ਹਿੱਸਾ ਲੈਣਗੇ ਅਤੇ ਪੂਰੀ ਦੁਨੀਆ ਦੇ ਖੇਡ ਜਗਤ ਦੀ ਨਜਰਾਂ ਖੇਡੋ ਇੰਡੀਆ ਤੇ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮੁਕਾਬਲਿਆਂ ਦੇ ਸਿੱਧੇ ਪ੍ਰਸਾਰਣ ਦੀ ਵਿਵਸਥਾ ਵੀ ਕੀਤੀ ਜਾਵੇਗੀ।ਮੀਟਿੰਗ ਵਿਚ ਕੇਂਦਰੀ ਖੇਡ ਮੰਤਰਾਲੇ ਸਕੱਤਰ ਰਵੀ ਮਿੱਤਲ, ਡਾਇਰੈਕਟਰ ਜਨਰਲ ਸਪੋਰਟਸ ਸੰਦੀਪ ਪ੍ਰਧਾਨ, ਸੰਯੁਕਤ ਸਕੱਤਰ ਅਤੁਲ ਸਿੰਘ, ਸੀਨੀਅਰ ਡਾਇਰੈਕਟਰ ਸਤਅਨਰਾਇਣ ਮੀਣਾ ਖੇਡੋਂ ਇਡੀਆ ਸਮੇਤ ਕਈ ਅਧਿਕਾਰੀ ਮੌਜੂਦ ਸਨ।