updated 6:36 AM UTC, Oct 19, 2019
Headlines:

ਟਰੰਪ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਦੀ ਛੁੱਟੀ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਦੀ ਅੱਜ ਅਹੁਦੇ ਤੋਂ ਛੁੱਟੀ ਕਰ ਦਿੱਤੀ। ਟਰੰਪ ਨੇ ਕਿਹਾ ਕਿ ਉਹ ਬੋਲਟਨ ਨਾਲ ਕੁੱਝ ਮੁੱਦਿਆਂ ਉੱਤੇ ਅਸਹਿਮਤ ਸਨ।

New York