updated 7:22 AM UTC, Mar 23, 2019
Headlines:

ਰਾਸ਼ਟਰਪਤੀ ਚੋਣ ਲੜਨ ਸਬੰਧੀ ਫ਼ੈਸਲਾ ਜਲਦ ਲਵਾਂਗੀ: ਕਮਲਾ ਹੈਰਿਸ

ਵਾਸ਼ਿੰਗਟਨ - ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਗ ਲੈਣ ਸਬੰਧੀ ਉਹ ਜਲਦ ਫ਼ੈਸਲਾ ਲਵੇਗੀ। ਹੈਰਿਸ ਨੇ ਕਿਹਾ ਉਸ ਨੂੰ ਯਕੀਨ ਹੈ ਕਿ ਅਮਰੀਕੀ ਲੋਕ ਦੇਸ਼ ਦੇ ਸਰਵਉੱਚ ਅਹੁਦੇ ਉਤੇ ਕਿਸੇ ਔਰਤ ਨੂੰ ਦੇਖਣ ਲਈ ਤਿਆਰ ਹਨ। ਹੈਰਿਸ ਨੂੰ ਆਗਾਮੀ ਰਾਸ਼ਟਰਪਤੀ ਚੋਣਾਂ ਵਾਸਤੇ ਡੋਨਲਡ ਟਰੰਪ ਦੇ ਵਿਰੋਧੀ ਵਜੋਂ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹੈਰਿਸ ਇੱਥੇ ਆਪਣੀ ਕਿਤਾਬ ‘ਦਿ ਟਰੁੱਥ ਵੀ ਹੋਲਡ: ਐਨ ਅਮੈਰੀਕਨ ਜਰਨੀ’ ਸਬੰਧੀ ਦੌਰੇ ਦੌਰਾਨ ਗੱਲਬਾਤ ਕਰ ਰਹੇ ਸਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C