updated 6:35 AM UTC, Oct 19, 2019
Headlines:

ਪ੍ਰੋ ਕਬੱਡੀ ਲੀਗ ਪਟਨਾ ਨੇ ਤਾਮਿਲ ਨੂੰ 51-25 ਨਾਲ ਹਰਾਇਆ

ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਮੈਚ 'ਚ ਇੱਥੇ ਤਾਮਿਲ ਥਲਾਈਵਾਸ ਨੂੰ 51-25 ਨਾਲ ਹਰਾ ਕੇ ਲਗਾਤਾਰ 6 ਹਾਰ ਦੇ ਕ੍ਰਮ ਨੂੰ ਤੋੜਿਆ। ਨਾਰਵਾਲ ਇਸ ਮੈਚ ਦੇ ਦੌਰਾਨ 1000 ਰੇਡ ਅੰਕ ਦੇ ਅੰਕੜਿਆਂ ਨੂੰ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਪਾਈਰੇਟਸ ਦੀ ਮੌਜੂਦਾ ਸੈਸ਼ਨ 'ਚ 12 ਮੈਚਾਂ 'ਚ ਇਹ ਚੌਥੀ ਜਿੱਤ ਹੈ। ਇਸ ਜਿੱਤ ਦੇ ਬਾਵਜੂਦ ਪਟਨਾ ਦੀ ਟੀਮ 25 ਅੰਕਾਂ ਦੇ ਨਾਲ ਆਖਰੀ ਸਥਾਨ 'ਤੇ ਹੈ। ਤਾਮਿਲ ਦੀ ਟੀਮ ਦੇ ਉਸ ਤੋਂ 2 ਅੰਕ ਜ਼ਿਆਦਾ ਹਨ।

New York