updated 6:49 AM UTC, Oct 19, 2019
Headlines:

ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ : ਏਅਰ ਚੀਫ਼ ਮਾਰਸ਼ਲ

Featured ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ : ਏਅਰ ਚੀਫ਼ ਮਾਰਸ਼ਲ

ਨਵੀਂ ਦਿੱਲੀ - ਅੱਜ 87ਵੇਂ ਵਾਯੂ–ਸੈਨਾ ਦਿਵਸ ਮੌਕੇ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਕਿਹਾ ਹੈ ਕਿ ਗੁਆਂਢ 'ਚ ਇਸ ਵੇਲੇ ਮਾਹੌਲ ਕੁਝ ਗੰਭੀਰ ਕਿਸਮ ਦੀ ਚਿੰਤਾ ਵਾਲਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦ ਹਮਲਿਆਂ ਨਾਲ ਨਿਪਟਣ ਦੇ ਤਰੀਕਿਆਂ ਵਿੱਚ ਹੁਣ ਵੱਡੀ ਤਬਦੀਲੀ ਆ ਗਈ ਹੈ।  ਏਐੱਨਆਈ ਮੁਤਾਬਕ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਗੁਆਂਢੀ ਦੇਸ਼ ਵਿੱਚ ਸੁਰੱਖਿਆ ਦਾ ਮੌਜੂਦਾ ਮਾਹੌਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਪੁਲਵਾਮਾ ਹਮਲੇ ਨੇ ਸਭ ਨੂੰ ਇਹ ਯਾਦ ਕਰਵਾ ਦਿੱਤਾ ਸੀ।

New York