• About
  • Contact
  • Hindi News
  • English News
Monday, March 1, 2021
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World ਯੂ ਐਸ ਏ

ਜਰਮਨੀ ਵਿੱਚ ਆਪਣੀ ਫੌਜੀ ਤਾਕਤ ਘੱਟ ਕਰੇਗਾ ਅਮਰੀਕਾ : ਟਰੰਪ

Asli Punjabi by Asli Punjabi
June 25, 2020
in ਯੂ ਐਸ ਏ
0
ਜਰਮਨੀ ਵਿੱਚ ਆਪਣੀ ਫੌਜੀ ਤਾਕਤ ਘੱਟ ਕਰੇਗਾ ਅਮਰੀਕਾ : ਟਰੰਪ

FILE - In this May 18, 2020 file photo, President Donald Trump tells reporters that he is taking zinc and hydroxychloroquine during a meeting with restaurant industry executives about the coronavirus response, in the State Dining Room of the White House in Washington. Results published Wednesday, June 3, 2020, by the New England Journal of Medicine show that hydroxychloroquine was no better than placebo pills at preventing illness from the COVID-19 coronavirus. The drug did not seem to cause serious harm, though - about 40% on it had side effects, mostly mild stomach problems. (AP Photo/Evan Vucci)

586
SHARES
3.3k
VIEWS
Share on FacebookShare on TwitterShare on Whatsapp

You might also like

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ

ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ

ਨਾਸਾ ਵੱਲੋਂ ਪਰਜ਼ਵਰੈਂਸ ਦੇ ਉਤਰਨ ਵਾਲੀ ਥਾਂ ਦੀਆਂ ਤਸਵੀਰਾਂ ਜਾਰੀ

ਵਾਸ਼ਿੰਗਟਨ, 25 ਜੂਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਜਰਮਨੀ ਵਿੱਚ ਆਪਣੀ ਫੌਜ ਘੱਟ ਕਰਨ ਜਾ ਰਹੇ ਹਨ ਤੇ ਇਸ ਫੌਜ ਨੂੰ ਉਹ ਪੋਲੈਂਡ ਭੇਜਣਗੇ ਅਤੇ ਪੋਲੈਂਡ ਵਧੀਕ ਅਮਰੀਕੀ ਫੌਜੀਆਂ ਦੀ ਮੌਜੂਦਗੀ ਲਈ ਭੁਗਤਾਨ ਕਰਨ ਨੂੰ ਤਿਆਰ ਹੈ|
ਟਰੰਪ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਦੂਦਾ ਨਾਲ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਪੋਲੈਂਡ ਸਾਡੇ ਤੋਂ ਪੁੱਛ ਰਿਹਾ ਹੈ ਕਿ ਕੀ ਅਸੀਂ ਵਾਧੂ ਫੌਜ ਭੇਜਾਂਗੇ ਤਾਂ ਉਹ ਹੋਰ ਫ਼ੌਜੀਆਂ ਨੂੰ ਭੇਜਣ ਲਈ ਭੁਗਤਾਨ ਕਰਨਗੇ ਅਤੇ ਅਸੀਂ ਜਰਮਨੀ ਤੋਂ ਪੋਲੈਂਡ ਫੌਜੀਆਂ ਨੂੰ ਭੇਜਾਂਗੇ|
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਜਰਮਨੀ ਵਿੱਚ ਮੌਜੂਦ ਆਪਣੇ 52,000 ਫੌਜੀਆਂ ਦੀ ਗਿਣਤੀ ਘਟਾ ਕੇ 25,000 ਕਰ ਦੇਵੇਗਾ| ਟਰੰਪ ਨੇ ਕਿਹਾ ਕਿ ਜਰਮਨੀ ਵਿਚੋਂ ਕੁਝ ਫ਼ੌਜੀ ਵਾਪਸ ਅਮਰੀਕਾ ਆਉਣਗੇ ਤੇ ਕੁੱਝ ਹੋਰ ਥਾਵਾਂ ਤੇ ਤਾਇਨਾਤ ਹੋਣਗੇ, ਜਿਨ੍ਹਾਂ ਵਿਚੋਂ ਇਕ ਥਾਂ ਪੋਲੈਂਡ ਹੈ| ਬਾਕੀ ਯੂਰਪ ਵਿੱਚ ਹਨ|
ਉਨ੍ਹਾਂ ਕਿਹਾ ਕਿ ਜਰਮਨੀ ਪਾਈਪਲਾਈਨ ਨਾਲ ਰੂਸ ਤੋਂ ਊਰਜਾ ਖਰੀਦਣ ਲਈ ਅਰਬਾਂ ਡਾਲਰ ਦਾ ਭੁਗਤਾਨ ਕਰ ਰਿਹਾ ਹੈ|

Previous Post

ਕਾਂਗਰਸ ਨੇ ਸੱਤਾ ਤੇ ਬਣੇ ਰਹਿਣ ਲਈ ਕੀਤੀ ਸੀ ਤਾਕਤ ਦੀ ਦੁਰਵਰਤੋਂ : ਅਮਿਤ ਸ਼ਾਹ

Next Post

ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਜਲ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ

Asli Punjabi

Asli Punjabi

Related Posts

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ
ਯੂ ਐਸ ਏ

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ

by Asli Punjabi
March 1, 2021
ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ
ਯੂ ਐਸ ਏ

ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ

by Asli Punjabi
March 1, 2021
ਭਵਿਆ ਲਾਲ ਨਾਸਾ ਦੀ ਕਾਰਜਕਾਰੀ ‘ਚੀਫ਼ ਆਫ਼ ਸਟਾਫ਼’ ਨਿਯੁਕਤ
ਯੂ ਐਸ ਏ

ਨਾਸਾ ਵੱਲੋਂ ਪਰਜ਼ਵਰੈਂਸ ਦੇ ਉਤਰਨ ਵਾਲੀ ਥਾਂ ਦੀਆਂ ਤਸਵੀਰਾਂ ਜਾਰੀ

by Asli Punjabi
February 26, 2021
ਜੋਅ ਬਾਈਡੇਨ ਨੇ ਅਮਰੀਕਾ ਦੇ ਪੋਸਟਲ ਸਰਵਿਸ ਬੋਰਡ ਲਈ ਤਿੰਨ ਮੈਂਬਰਾਂ ਨੂੰ ਕੀਤਾ ਨਾਮਜ਼ਦ
ਯੂ ਐਸ ਏ

ਜੋਅ ਬਾਈਡੇਨ ਨੇ ਅਮਰੀਕਾ ਦੇ ਪੋਸਟਲ ਸਰਵਿਸ ਬੋਰਡ ਲਈ ਤਿੰਨ ਮੈਂਬਰਾਂ ਨੂੰ ਕੀਤਾ ਨਾਮਜ਼ਦ

by Asli Punjabi
February 26, 2021
ਬਰਫੀਲੇ ਤੂਫਾਨ ਕਾਰਨ ਟੁੱਟੇ ਘਰ ਅਤੇ ਲੋਕ ਕਰ ਰਹੇ ਹਨ ਭਾਰੀ ਬਿਜਲੀ ਬਿੱਲਾਂ ਦਾ ਸਾਹਮਣਾ
ਯੂ ਐਸ ਏ

ਬਰਫੀਲੇ ਤੂਫਾਨ ਕਾਰਨ ਟੁੱਟੇ ਘਰ ਅਤੇ ਲੋਕ ਕਰ ਰਹੇ ਹਨ ਭਾਰੀ ਬਿਜਲੀ ਬਿੱਲਾਂ ਦਾ ਸਾਹਮਣਾ

by Asli Punjabi
February 24, 2021
Next Post
ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਜਲ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ

ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਜਲ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ

Recommended

ਲਾਕਡਾਊਨ ਤੋਂ ਬਾਅਦ ਲੈਅ ਹਾਸਲ ਕਰਨ ਲਈ ਜੂਝ ਰਿਹਾ ਰੋਨਾਲਡੋ

June 19, 2020
ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ ‘ਡਿਜ਼ੀਨੈਸਟ’ ਮੋਬਾਈਲ ਐਪ ਜਾਰੀ

ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ ‘ਡਿਜ਼ੀਨੈਸਟ’ ਮੋਬਾਈਲ ਐਪ ਜਾਰੀ

December 31, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ
ਯੂ ਐਸ ਏ

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ

March 1, 2021
ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ: ਕੇਜਰੀਵਾਲ
National

ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ: ਕੇਜਰੀਵਾਲ

March 1, 2021
ਟੈਸਟ ਰੈਂਕਿੰਗ ਵਿੱਚ ਰੋਹਿਤ ਅੱਠਵੇਂ ਸਥਾਨ ’ਤੇ ਪਹੁੰਚਿਆ
Sports

ਟੈਸਟ ਰੈਂਕਿੰਗ ਵਿੱਚ ਰੋਹਿਤ ਅੱਠਵੇਂ ਸਥਾਨ ’ਤੇ ਪਹੁੰਚਿਆ

March 1, 2021
ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ
ਯੂ ਐਸ ਏ

ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ

March 1, 2021
ਮੋਦੀ ਨੇ ਏਮਜ਼ ਵਿਖੇ ਕੋਵੈਕਸਿਨ ਦੀ ਲਈ ਪਹਿਲੀ ਡੋਜ਼
National

ਮੋਦੀ ਨੇ ਏਮਜ਼ ਵਿਖੇ ਕੋਵੈਕਸਿਨ ਦੀ ਲਈ ਪਹਿਲੀ ਡੋਜ਼

March 1, 2021
ਹਰਿਆਣਾ ਵਿਚ ਪਹਿਲੀ ਮਾਰਚ, 2021 ਤੋਂ ਕੋਵਿਡ 19 ਵੈਕਸੀਨੇ੪ਨ ਦੇ ਤੀਜੇ ਪੜਾਅ ਦੀ ੪ੁਰੂਆਤ ਹੋਣ ਜਾ ਰਹੀ ਹੈ – ਸਿਹਤ ਮੰਤਰੀ
Health

ਹਰਿਆਣਾ ਵਿਚ ਪਹਿਲੀ ਮਾਰਚ, 2021 ਤੋਂ ਕੋਵਿਡ 19 ਵੈਕਸੀਨੇ੪ਨ ਦੇ ਤੀਜੇ ਪੜਾਅ ਦੀ ੪ੁਰੂਆਤ ਹੋਣ ਜਾ ਰਹੀ ਹੈ – ਸਿਹਤ ਮੰਤਰੀ

March 1, 2021
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

Newsletter

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In